post

Jasbeer Singh

(Chief Editor)

Punjab

ਪੰਜਾਬ ਸਰਕਾਰ ਨੇ ਕੀਤੀ 2 ਤੇ 3 ਨੂੰ ਛੁੱਟੀ

post-img

ਪੰਜਾਬ ਸਰਕਾਰ ਨੇ ਕੀਤੀ 2 ਤੇ 3 ਨੂੰ ਛੁੱਟੀ ਚੰਡੀਗੜ੍ਹ : ਭਾਰਤ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਦੇਸ਼ ਭਰ ਵਿੱਚ ਮਨਾਉਣ ਦੇ ਚਲਦਿਆਂ ਮਹਾਤਮਾ ਗਾਂਧੀ ਦੀ 155ਵੀਂ ਜਯੰਤੀ ਮੌਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ ਦੇ ਚਲਦਿਆਂ ਹੀ ਪੰਜਾਬ ਸਰਕਾਰ ਵਲੋਂ 3 ਅਕਤੂਬਰ ਨੂੰ ਵੀ ਪੰਜਾਬ ‘ਚ ਛੁੱਟੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਕਿਉ਼ਕਿ 3 ਅਕਤੂਬਰ ਨੂੰ ਮਹਾਰਾਜ ਅਗਰਸੇਨ ਦੇ ਜਨਮ ਦਿਨ ਹੈ।

Related Post