post

Jasbeer Singh

(Chief Editor)

Patiala News

ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਸਕੂਲ ਚ ਏ. ਸੀ ਲਗਾ ਕੇ ਕੀਤੀ ਗਈ ਨਵੇਂ ਸੈਸ਼ਨ ਦੀ ਆਰੰਭਤਾ

post-img

ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਸਕੂਲ ਚ ਏ. ਸੀ ਲਗਾ ਕੇ ਕੀਤੀ ਗਈ ਨਵੇਂ ਸੈਸ਼ਨ ਦੀ ਆਰੰਭਤਾ ਸਮਾਣਾ, 5 ਜੁਲਾਈ : ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਨਵੇਂ ਬਣੇ ਪ੍ਰਧਾਨ ਦਰਸ਼ਨ ਮਿੱਤਲ, ਸੈਕਟਰੀ ਸੁਮੀਤ ਗਰਗ, ਕੈਸ਼ੀਅਰ ਅਸ਼ੋਕ ਗਰਗ ਨੇ ਨਵੇ ਸੈਸ਼ਨ ਦੀ ਆਰੰਭਤਾ ਸਰਕਾਰੀ ਐਲੀਮੈਟਰੀ ਸਕੂਲ ਵਿਵੇਕ ਭਾਰਤੀ ਯੋਗ ਸੰਸਥਾਨ ਵਿਖੇ ਦੋ ਏ. ਸੀ ਲਗਵਾ ਕੇ ਕੀਤੀ ਗਈ। ਕਲੱਬ ਪ੍ਰਧਾਨ ਦਰਸ਼ਨ ਮਿੱਤਲ ਨੇ ਦੱਸਿਆ ਕਿ ਕਲੱਬ ਦਾ ਮੁੱਖ ਮੰਤਵ ਸਮਾਜ ਸੇਵਾ ਕਰਨਾ ਹੈ ।ਇਸ ਮੌਕੇ ਕਲੱਬ ਮੈਂਬਰ ਅਨੀਲ ਕੁਮਾਰ ਗਰਗ, ਗੋਤਮ ਗਰਗ, ਦੀਪਕ ਗੋਇਲ ,ਸੁਰੇਸ਼ ਕੁਮਾਰ ਮਵੀ, ਰਕੇਸ਼ ਕੁਮਾਰ , ਰਿਕੀ ਗਰਗ, ਸੁਰੇਸ਼ ਗਰਗ, ਬਾਦਸ਼ਾਹਪੁਰ, ਅਸ਼ਵਨੀ ਵਰਮਾ, ਲੱਕੀ ਬਾਂਸਲ, ਸੋਰਵ ਗਰਗ, ਅਚਿਨ, ਚੇਤਨ ਗਰਗ, ਰਾਕੇਸ਼ ਕੁਮਾਰ, ਅਕੁੰਸ਼ ਗੋਇਲ, ਅਸ਼ੋਕ ਗਰਗ,ਵਿਜੇ ਗਰਗ, ਪਿਰੰਲ ਸਿੰਗਲਾ, ਸ਼ਕਤੀ ਸਿੰਗਲਾ, ਸੁਮਿਤ ਗਰਗ, ਮੁਨਿਸ਼ ਗਰਗ ਤੋਂ ਇਲਾਵਾ ਡਾ ਕੇ ਕੇ ਜੋਹਰੀ, ਸੀ.ਏ ਅਮਿਤ ਸਿੰਗਲਾ , ਮਾਸਟਰ ਜਸਵਿੰਦਰ ਸਿੰਘ ਵੀ ਸ਼ਾਮਲ ਸਨ।

Related Post