post

Admin

(Chief Editor)

Punjab

ਐਸ. ਆਈ. ਟੀ. ਨੇ ਕੀਤੀ ਐਸ. ਜੀ. ਪੀ. ਸੀ. ਦੇ ਚੰਡੀਗੜ੍ਹ ਦਫਤਰ ਵਿਖੇ ਜਾਂਚ

post-img

ਐਸ. ਆਈ. ਟੀ. ਨੇ ਕੀਤੀ ਐਸ. ਜੀ. ਪੀ. ਸੀ. ਦੇ ਚੰਡੀਗੜ੍ਹ ਦਫਤਰ ਵਿਖੇ ਜਾਂਚ ਚੰਡੀਗੜ੍ਹ, 27 ਅਪ੍ਰੈਲ 2026 : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇੇ ਚੰਡੀਗੜ੍ਹ ਦਫ਼ਤਰ ਵਿਖੇ ਅੱਜ ਐਸ. ਆਈ. ਟੀ. ਵਲੋਂ ਕਾਫੀ ਸਮੇਂ ਤੱਕ ਜਾਂਚ ਪੜ੍ਹਤਾਲ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨਵੀਂ ਵਾਰ ਜਾਂਚ ਕਰਨ ਪਹੁੰਚੀ ਹੈ ਐਸ. ਆਈ. ਟੀ. ਮਿਲੀ ਜਾਣਕਾਰੀ ਅਨੁਸਾਰ ਐਸ. ਜੀ. ਪੀ. ਸੀ. ਦੇ ਚੰਡੀਗੜ੍ਹ ਦਫ਼ਤਰ ਵਿਖੇ ਅੱਜ ਫਿਰ ਐਸ. ਆਈ. ਟੀ. ਵਲੋਂ ਘੱਟੋ-ਘੱਟ ਤਿੰਨ ਘੰਟੇ ਤੱਕ ਜਾਂਚ ਪੜ੍ਹਤਾਲ ਕੀਤੇ ਜਾਣ ਦਾ ਪਤਾ ਚੱਲਿਆ ਹੈ। ਜਾਣਕਾਰੀ ਮੁਤਾਬਕ ਟੀਮਾਂ ਜੋ ਕਿ ਜਾਂਚ ਕਰਕੇ ਰਵਾਨਾ ਹੋ ਚੁੱਕੀਆਂ ਹਨ ਨੇ ਅੱਜ ਤੀਸਰੀ ਵਾਰ ਜਾਂਚ ਕੀਤੀ ਹੈ ਪਰ ਜਾਂਚ ਵਿਚ ਕੀ ਕੁੱਝ ਸਾਹਮਣੇ ਆਇਆ ਸਬੰਧੀ ਕੋਈ ਜਾਣਕਾਰੀ ਨਾ ਦਿੰਦਿਆਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ।

Related Post

Instagram