
National
0
ਸ਼ੇਖ ਹਸੀਨਾ ਦਾ ਭਾਰਤ 'ਚ ਰਹਿਣਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗਾੜ ਸਕਦਾ ਹੈ: ਆਲਮਗੀਰ
- by Jasbeer Singh
- August 31, 2024

ਸ਼ੇਖ ਹਸੀਨਾ ਦਾ ਭਾਰਤ 'ਚ ਰਹਿਣਾ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗਾੜ ਸਕਦਾ ਹੈ: ਆਲਮਗੀਰ ਬੰਗਾਲ, 31 ਅਗਸਤ : ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਜਨਰਲ ਸਕੱਤਰ ਮਿਰਜ਼ਾ ਫਖ਼ਰੂਲ ਇਸਲਾਮ ਆਲਮਗੀਰ ਨੇ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਨਵੀਂ ਦਿੱਲੀ ਵਿੱਚ ਲਗਾਤਾਰ ਰੁਕਣਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵਿਗਾੜ ਸਕਦਾ ਹੈ। ਇਸ ਲਈ ਭਾਰਤ-ਬੰਗਲਾਦੇਸ਼ ਸਬੰਧਾਂ ਵਿਚ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਜ਼ਰੂਰੀ ਹੈ, ਜਿਸ ਦੀ ਸ਼ੁਰੂਆਤ ਹਸੀਨਾ ਦੀ ਹਵਾਲਗੀ ਨਾਲ ਹੋਣੀ ਚਾਹੀਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam