ਐਸ ਐਸ ਪੀ ਪਟਿਆਲਾ ਡਾ:ਨਾਨਕ ਸਿੰਘ ਬਣੇ ਡੀ ਆਈ ਜੀ ਪਟਿਆਲਾ :ਐਸ ਐਸ ਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੂੰ ਪੈ ਸਕੇਲ ਡੀ ਆਈ ਜੀ ਦਾ ਮਿਲਣ ਤੇ ਡੀ ਜੀ ਪੀ ਪੰਜਾਬ ਵੱਲੋਂ ਡੀ ਆਈ ਜੀ ਦਾ ਰੈਂਕ ਲਗਾਇਆ ਗਿਆ ਪਰ ਉਹ ਐਸ ਐਸ ਪੀ ਪਟਿਆਲਾ ਲੱਗੇ ਰਹਿਣਗੇ|