post

Jasbeer Singh

(Chief Editor)

Patiala News

11ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਆਲ ਇੰਡੀਆਂ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿੱਚ ਬਾਬਾ ਜੀ ਦੀ ਅਸੀਰਵਾਦ ਨਾਲ ਹੋਏ

post-img

11ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਆਲ ਇੰਡੀਆਂ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿੱਚ ਬਾਬਾ ਜੀ ਦੀ ਅਸੀਰਵਾਦ ਨਾਲ ਹੋਏ।-ਕੁੰਦਨ ਗੋਗੀਆ ਮੇਅਰ ਪਟਿਆਲਾ, 26 ਮਈ : ਆਲ ਇੰਡੀਆਂ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿਖੇ 42 ਵਾਂ ਸਥਾਪਨਾਂ ਦਿਵਸ ਮੋਕੇ ਲੋੜਵੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਉਨਾਂ ਦੇ ਧਰਮਾਂ ਦੀ ਮਰਿਆਦਾ ਅਨਸਾਰ ਕਰਵਾਏ।ਇਸ ਵਿੱਚ ਸਹਿਰ ਦੀ ਨਾਂਮੀ ਸੰਸਥਾਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ 11 ਲੋੜਵੰਦ ਪਰਿਵਾਰਾ ਦੀਆ ਲੜਕੀਆਂ ਲੱਈ 11 ਬੈਡ ਸੀਟਸ,ਪ੍ਰੈਸਾ,ਕੇਤਲੀਆਂਮੱਗਸ,ਸੂਟਸ,ਲੜਕੀਆਂ,ਲੜਕਿਆ ਲੱਈ,ਪੈਂਟਸ,ਕਮੀਜਾ,ਕੰਬਲ,ਘਰੇਲੂ ਜਰੂਰਤਾ ਦਾ ਸਮਾਨ ਆਦਿ ਬਾਬਾ ਜੀ ਦੇ ਸਪੁੱਰਦ ਕੀਤਾ।ਇਸ ਮੋਕੇ ਉਘੇ ਸਮਾਜ ਸੇਵੀਂ ਉਪਕਾਰ ਸਿੰਘ ਨੇ ਤੇ ਸੁਸਾਇਟੀ ਮੈਂਬਰਾਂ ਨੇ 11 ਜੋੜੀਆਂ ਨੂੰ ਨਕਦ ਸੰਗਨ ਪਾ ਕੇ ਨਵੇਂ ਵਿਆਹੇ ਜੋੜੀਆਂ ਨੂੰ ਅਸੀਰਵਾਦ ਦਿਤਾ।ਬਾਬਾ ਜੀ ਨੇ ਦੱਸਿਆਂ ਉਪਕਾਰ ਸਿੰਘ ਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਮੈਂਬਰਾ ਵਲੋ ਧੰਨ,ਮੰਨ ਨਾਲ ਹਰ ਸਾਲ ਮੱਈ ਅਤੇ ਅਕਤੂਬਰ ਵਿੱਚ ਸਹਿਯੋਗ ਕੀਤਾ ਜਾਦਾ ਹੈ।ਇਸ ਮੋਕੇ ਮੇਅਰ ਕੁੱਦਨ ਗੋਗੀਆਂ ਨੇ ਬਾਬਾ ਬਲਵੀਰ ਸਿੰਘ ਜੀ ਵਲੋ ਜੋ ਸੇਵਾ ਨਿਭਾਈ ਜਾ ਰਹੀ ਹੈ। ਇਹ ਆਪਣੇ ਆਪ ਤੇ ਇੱਕ ਪ੍ਰਮਾਤਮਾ ਵਲੋ ਮਿੱਲੀ ਅਸੀਰਵਾਦ ਹੈ।ਤੇ ਨਾਲ ਇਹਨਾਂ ਦੀ ਸੇਵਾ ਨੂੰ ਮੈ ਸਿਰ ਝੁਕਾ ਉਂਦਾ ਹਾਂ ਤੇ ਇਸ ਮੋਕੇ ਲੜਕੀ ਤੇ ਲੜਕੇ ਵਾਲਿਆ ਨੂੰ ਮੁਬਾਰਕ ਦੇਂਦਾ ਹਾਂ ਇਸ ਮੋਕੇ ਡਾ ਰਿਸ਼ਮਾ ਕੋਹਲੀ,ਡਾ ਹਰਨੇਕ ਸਿੰਘ ਢੋਟ ਚਰਨਪਾਲ ਸਿੰਘ,ਗੁਰੂਇੰਦਰ ਸਿੰਘ ਸੰਧੂ ਹਰਲੀਨ ਕੋਰ,ਰਵਿੰਦਰ ਰਾਣਾ,ਡਾ ਨਰਿੰਦਰ ਕੋਰ,ਗਗਨ ਲਤਾਂ,ਪ੍ਰਿਸ,ਮੋਹਨ ਖੰਨਾ ਅਨੀਲ ਕਪੂਰ,ਐਡਵੋਕੇਟ ਹਰਜਿੰਦਰ ਸਿੰਘ,ਸਮਾਜ ਸੇਵਕਾ ਮਨਜੀਤ ਕੋਰ,ਜਸਵਿੰਦਰ ਕੋਰ ਹਰਪ੍ਰੀਤ ਕੋਰ, ਬਲਵਿੰਦਰ ਕੋਰ ਜਨਰਲ ਸਕੱਤਰ ਦਾ ਵੀ ਪੂਰਨ ਸਹਿਯੋਗ ਰਿਹਾਂ

Related Post