
Patiala News
0
ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ
- by Jasbeer Singh
- June 23, 2025

ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਪਟਿਆਲਾ, 23 ਜੂਨ : ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ ਮੌਕੇ ਸਮੂਹ ਹਲਕਾ ਸ਼ੁਤਰਾਣਾ ਮੰਡਲ ਪਾਤੜਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਰਮੇਸ਼ ਕੁਮਾਰ ਕੁਕੂ ਮੈਂਬਰ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ, ਸਤੀਸ਼ ਗਰਗ ਸਰਕਲ ਪ੍ਰਧਾਨ ਪਾਤੜਾਂ, ਬਗੀਚਾ ਸਿੰਘ ਦੁਤਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸੋਨੂ ਮਿੱਤਲ ਜਿਲਾ ਸਕੱਤਰ,ਗਿਆਨ ਸਿੰਘ ਧਾਲੀਵਾਲ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ, ਸਰਦੂਲ ਸਿੰਘ ਸੰਧੂ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ, ਸੁਰੇਸ਼ ਕੁਮਾਰ ਜੀ, ਨਰਿੰਦਰ ਬੋਕਸਰ ਜੀ, ਕ੍ਰਿਸ਼ਨ ਪ੍ਰਧਾਨ ਜੀ, ਸੁਭਾਸ਼ ਹਮਝੇੜੀ, ਜਸਵਿੰਦਰ ਸਿੰਘ ਸੇਖੋਂ ਦਿਉਗੜ,ਡਾ ਰਾਜ ਕੁਮਾਰ ਜੀ, ਕ੍ਰਿਸ਼ਨ ਅਡਵਾਨੀ ਜੀ, ਗਿਆ ਚੰਦ ਬਾਂਸਲ ਜੀ,ਵੇਦ ਪੋਪਲੀ ਜੀ, ਵਿੱਕੀ ਜੀ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ।