go to login
post

Jasbeer Singh

(Chief Editor)

Business

ਭਾਰਤ ਸ਼ੇਅਰ ਬਾਜ਼ਾਰ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਡਿੱਗੇ

post-img

ਦੇਸ਼ ਵਿੱਚ ਸ਼ੇਅਰ ਬਾਜ਼ਾਰ ਵਿੱਚ ਅੱਜ ਬੇਰੌਣਕੀ ਰਹੀ। ਬੀਐੱਸਈ ਸੈਂਸੈਕਸ 609.28 ਅੰਕ ਡਿੱਗ ਕੇ 73,730.16 ’ਤੇ ਅਤੇ ਐੱਨਐੱਸਈ ਨਿਫਟੀ 150.40 ਅੰਕ ਡਿੱਗ ਕੇ 22,419.95 ‘ਤੇ ਬੰਦ ਹੋਇਆ।

Related Post