post

Jasbeer Singh

(Chief Editor)

Business

ਵੈਂਚਰ ਇਮੀਗ੍ਰੇਸ਼ਨ ਕੀਤੀ ਵਿਦੇਸ਼ ਵਿੱਚ ਐਮ. ਬੀ. ਬੀ. ਐਸ. ਸਿਰਫ 3 ਲੱਖ ਸਾਲਾਨਾ `ਚ ਕਰਨ ਦੀ ਘੋਸ਼ਣਾ

post-img

ਵੈਂਚਰ ਇਮੀਗ੍ਰੇਸ਼ਨ ਕੀਤੀ ਵਿਦੇਸ਼ ਵਿੱਚ ਐਮ. ਬੀ. ਬੀ. ਐਸ. ਸਿਰਫ 3 ਲੱਖ ਸਾਲਾਨਾ `ਚ ਕਰਨ ਦੀ ਘੋਸ਼ਣਾ ਪਟਿਆਲਾ, 10 ਜੁਲਾਈ 2025 : ਵਿਦੇਸ਼ ਵਿੱਚ ਡਾਕਟਰੀ ਦੀ ਪੜਾਈ (ਐਮ. ਬੀ. ਬੀ. ਐਸ.) ਕਰਨਾ ਹੁਣ ਹਰ ਮੱਧਮ ਵਰਗ ਦੇ ਵਿਦਿਆਰਥੀਆਂ ਲਈ ਸੰਭਵ ਹੋ ਗਿਆ ਹੈ।ਵੈਂਚਰ ਇਮੀਗ੍ਰੇਸ਼ਨ ਵੱਲੋਂ ਇੱਕ ਵੱਡੀ ਘੋਸ਼ਣਾ ਕੀਤੀ ਗਈ ਹੈ ਕਿ ਹੁਣ ਵਿਦਿਆਰਥੀ ਸਿਰਫ 3 ਲੱਖ ਰੁਪਏ (ਜੋ ਕਿ ਲਗਭਗ $3200 ਸਾਲਾਨਾ) ਦੀ ਫੀਸ ਦੇ ਕੇ ਵਿਦੇਸ਼ ਵਿੱਚ ਐਨ. ਐਮ. ਸੀ. ਅਪਰੂਵ ਅਤੇ ਡਬਲਿਊ. ਐਚ. ਓ. ਅਤੇ ਯੂ. ਐਸ. ਐਮ. ਐਲ. ਈ. ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿੱਚ ਐਮ. ਬੀ. ਬੀ. ਐਸ. ਕਰ ਸਕਦੇ ਹਨ । ਵੈਂਚਰ ਇਮੀਗ੍ਰੇਸ਼ਨ ਦੇ ਨੁਮਾਇੰਦੇ ਸਚਿਨ ਸਿੰਗਲਾ ਨੇ ਦੱਸਿਆ ਕਿ ਇਹ ਯੂਨੀਵਰਸਿਟੀਆਂ ਭਾਰਤੀ ਮੈਡੀਕਲ ਕੌਂਸਲ ਤੋਂ ਮਨਜੂਰਸ਼ੁਦਾ ਹਨ ਅਤੇ ਉਥੋਂ ਦੀ ਡਿਗਰੀ ਭਾਰਤ ਵਿੱਚ ਵੀ ਮਾਨਤਾ ਪ੍ਰਾਪਤ ਹੈ।ਇਨ੍ਹਾਂ ਯੂਨੀਵਰਸਿਟੀਆਂ ਵਿੱਚ ਪੜਾਈ ਵਿਚ ਹੁੰਦੀ ਹੈ ਅਤੇ ਇਨਫ੍ਰਾਸਟ੍ਰਕਚਰ ਵੀ ਅਧੁਨਿਕ ਹੈ। ਉਹਨਾਂ ਕਿਹਾ ਕਿ ਦਾਖ਼ਲੇ ਦੀ ਪ੍ਰਕਿਰਿਆ ਆਸਾਨ ਹੈ ਅਤੇ ਵਿਦਿਆਰਥੀਆਂ ਨੂੰ ਵਿਸਾ, ਹੋਸਟਲ, ਟਿਕਟ ਆਦਿ ਸਾਰੀਆਂ ਸੇਵਾਵਾਂ ਇੱਕ ਹੀ ਛੱਤ ਹੇਠਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਨੀਟ ਪਾਸ ਵਿਦਿਆਰਥੀਆਂ ਨੂੰ ਘੱਟ ਲਾਗਤ ਵਿੱਚ ਵਿਦੇਸ਼ `ਚ ਐਮ. ਬੀ. ਬੀ. ਐਸ. ਕਰਨੀ ਹੈ ਤਾਂ ਉਹ ਹੇਠਾਂ ਦਿੱਤੇ ਨੰਬਰ 80540-04722 `ਤੇ ਸੰਪਰਕ ਕਰ ਸਕਦੇ ਹਨ।

Related Post