post

Jasbeer Singh

(Chief Editor)

Latest update

ਬ੍ਰਾਜ਼ੀਲ ’ਚ ਹੋਵੇਗਾ ਮਹਿਲਾ ਵਿਸ਼ਵ ਕੱਪ ਫੁੱਟਬਾਲ-2027

post-img

ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਵਿੱਚ ਬ੍ਰਾਜ਼ੀਲ ਵਿੱਚ ਹੋਵੇਗਾ। ਫੀਫਾ ਦੇ ਮੈਂਬਰਾਂ ਨੇ ਦੱਖਣੀ ਅਮਰੀਕੀ ਦੇਸ਼ ਨੂੰ ਤਰਜੀਹ ਦੇਣ ਤੋਂ ਬ੍ਰਾਜ਼ੀਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਫੀਫਾ ਕਾਂਗਰਸ ਨੇ ਬ੍ਰਾਜ਼ੀਲ ਦੇ ਹੱਕ ਵਿੱਚ 119 ਵੋਟਾਂ ਪਾਈਆਂ, ਜਦੋਂ ਕਿ ਸਾਂਝੇ ਯੂਰਪੀਅਨ ਦਾਅਵੇ ਦੇ ਹੱਕ ’ਚ 78 ਵੋਟਾਂ ਪਈਆਂ। ਅਮਰੀਕਾ ਅਤੇ ਮੈਕਸੀਕੋ ਨੇ ਪਿਛਲੇ ਮਹੀਨੇ ਸਾਂਝੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਸੀ, ਜਦੋਂ ਕਿ ਦੱਖਣੀ ਅਫਰੀਕਾ ਨੇ ਨਵੰਬਰ ਵਿੱਚ ਆਪਣਾ ਦਾਅਵਾ ਵਾਪਸ ਲੈ ਲਿਆ ਹਸੀ। ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੱਖਣ ਅਮਰੀਕੀ ਦੇਸ਼ ’ਚ ਹੋ ਰਿਹਾ ਹੈ। ਟੂਰਨਾਮੈਂਟ ਪਹਿਲੀ ਵਾਰ 1991 ਵਿੱਚ ਖੇਡਿਆ ਗਿਆ ਸੀ।

Related Post