post

Jasbeer Singh

(Chief Editor)

Patiala News

ਵਿਸ਼ਵ ਰੈਡ ਕਰਾਸ ਦਿਵਸ਼ ਸਹਸ ਗਾਂਧੀ ਨਗਰ ਪਟਿਆਲਾ ਵਿੱਚ ਮਨਾਇਆਂ-ਉਪਕਾਰ ਸਿੰਘ

post-img

ਵਿਸ਼ਵ ਰੈਡ ਕਰਾਸ ਦਿਵਸ਼ ਸਹਸ ਗਾਂਧੀ ਨਗਰ ਪਟਿਆਲਾ ਵਿੱਚ ਮਨਾਇਆਂ-ਉਪਕਾਰ ਸਿੰਘ ਪਟਿਆਲਾ : ਸਰਕਾਰੀ ਹਾਈ ਸਕੂਲ ਗਾਂਧੀ ਨਗਰ ਲਹੋਰੀ ਗੇਟ ਪਟਿਆਲਾ ਵਿੱਚ ਮੁੱਖ ਅਧਿਆਪਕਾ ਸ੍ਰੀਮਤੀ ਨੀਲਮ ਜੀ ਦੀ ਅਗਵਾਈ ਵਿੱਚ ਭਾਈ ਘਨੱਈਆਂਜੀ ਅਤੇ ਸਰਜੀਨ ਹੈਨਰੀ ਡਿਊਨਾ ਨੂੰ ਸਮਰਪਿਤ ਅੰਤਰ ਰਾਸ਼ਟਰੀ ਰੈਡ ਕਰਾਸ ਦਿਵਸ ਮਨਾਇਆ ਗਿਆਂ ਜਿਸ ਦੀ ਪ੍ਰਧਾਨਗੀ ਸ੍ਰੀ ਮਤੀ ਪਰਮਿੰਦਰ ਮੰਨਚੰਦਾ ਡਾਇਰੈਕਟਰ ਪੰਜਾਬ ਰੈਡ ਕਰਾਸ ਨਸਾ਼ ਛੁਡਾਊ ਅਤੇ ਮੁੜ ਵਸੇਵਾ ਕੇਂਦਰ ਸਕੇਤ ਹਸਪਤਾਲ ਨੇ ਕੀਤੀ ਮੁੱਖ ਮਹਿਮਾਨ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਤੇ ਵਿਸੇਸ ਮਹਿਮਾਨ ਸ੍ਰੀ ਕਾਕਾ ਰਾਮ ਵਰਮਾ ਸਾਬਕਾ ਟਰੇਨਰ ਰੈਡ ਕਰਾਸ ਸਨ।ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੈਧਨ ਕਰਦਿਆ ਕਿਹਾ ਕਿ ਸੰਸਾਰ ਵਿੱਚ ਸੇਹਤ ਦੀ ਉਨੱਤੀ ਸਰੁਖਿਆਂ ਦੇ ਕਾਰਜ ਪੀੜਤਾਂ ਦੀ ਮਦੱਦ ਅਤੇ ਅਮਨ ਅਮਨ ਸਾਂਤੀ ਸਦਭਾਵਨਾ,ਮਿਲਵਰਤਨ ਹਿਤ ਰੈਡ ਕਰਾਸ ਵਲੰਟੀਅਰ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ ਅਤੇ ਸਾਨੂੰ ਰਲ ਕੇ ਨਸਿਆ,ਅਪਰਾਧਾ,ਹਾਦਸਿਆਂ ਬਿਮਾਰੀਆ ਨੂੰ ਰੋਕਣ ਅਤੇ ਨੋਜਵਾਨਾਂ ਨੂੰ ਸਮਜਾਉਣ ਲ ਈ ਯਤਨ ਕਰਨੇ ਚਾਹੀਦੇ ਹਨ ਇਸ ਮੋਕੇ ਵਿਸੇਸ ਮਹਿਮਾਨ ਸ੍ਰੀ ਮਤੀ ਮੰਨਚੰਦਾ ਨੇ ਨੇ ਭਾਈ ਘਨ ਈਆਂ ਜੀ ਤੇ ਸਰਜੀਨ ਹੈਨਰੀ ਡਿਉਨਾਂ, ਸਬੰਧੀ ਸੰਖੇਪ ਜਾਣਕਾਰੀ ਦਿੱਤੀ ਫਲੋਰੇਸ ਨਾਇਟਿੰਗੈਲ,ਭਗਤ ਪੂਰਨ ਸਿੰਘ ਦੇ ਮਹਾਨ ਕਾਰਜਾ ਬਾਰੇ ਤੇ ਰੈਡ ਕਰਾਸ ਦੀ ਟੀਮ ਕੀ ਕੰਮ ਕਰਦੀ ਹੈ। ਬਾਰੇ ਸਕੇਤ ਹਸਪਤਾਲ ਬਾਰੇ ਜਾਣਕਾਰਿ ਦਿਤੀ।ਇਸ ਤੋ ਪਹਿਲਾ ਸਕੂਲ ਵਿੱਚ ਆਏ ਮਹਿਮਾਨਾ ਨੂੰ ਜੀ ਆਇਆਂ ਕਿਹਾ ਇਸ ਪ੍ਰੋਗਰਾਮ ਵਿੱਚ ਸਾਮਿਲ ਸਕੇਤ ਹਸਪਤਾਲ ਤੋ ਰਣਜੀਤ ਕੋਰ ਜਸਪ੍ਰੀਤ ਸਿੰਘ,ਪਰਮਿੰਦਰ ਵਰਮਾ,ਰਣਜੀਤ ਕੋਰ,ਜਸਵਿੰਦਰ,ਪਰਮਿੰਦਰ ਸਿੰਘ ਤੇ ਪੂਰਾ ਸਟਾਫ ਤੇ ਵਿਦਿਆਰਥੀਆਂ ਨੇ ਭਾਗ ਲਿਆਂ

Related Post