post

Jasbeer Singh

(Chief Editor)

Haryana News

ਅਪਰੈਲ ’ਚ ਜੀਐੱਸਟੀ ਉਗਰਾਹੀ ਰਿਕਾਰਡ 2 ਲੱਖ ਕਰੋੜ ਤੋਂ ਪਾਰ

post-img

ਦੇਸ਼ ਦੀ ਕੁੱਲ ਜੀਐੱਸਟੀ ਉਗਰਾਹੀ ਅਪਰੈਲ ’ਚ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ 12.4 ਫੀਸਦੀ ਜ਼ਿਆਦਾ ਹੈ। ਇਹ ਸਾਲ-ਦਰ-ਸਾਲ 12.4 ਪ੍ਰਤੀਸ਼ਤ ਦੀ ਮਹੱਤਵਪੂਰਨ ਵਾਧਾ ਹੈ। ਪਿਛਲੇ ਸਾਲ ਇਹ ਉਗਰਾਹੀ 1.78 ਲੱਖ ਕਰੋੜ ਰੁਪਏ ਤੋਂ ਵੱਧ ਸੀ, ਜਦੋਂ ਕਿ ਅਪਰੈਲ 2023 ਵਿੱਚ ਇਹ 1.87 ਲੱਖ ਕਰੋੜ ਰੁਪਏ ਸੀ।

Related Post