post

Jasbeer Singh

(Chief Editor)

ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਹੋਇਆ ਸ਼ਹੀਦ

post-img

ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਹੋਇਆ ਸ਼ਹੀਦ ਰਾਜਪੁਰਾ : ਪੰਜਾਬ ਦੇ ਸੰਭੂ ਬਾਰਡਰ ਵਿਖੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਦੌਰਾਨ ਅੱਜ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ। ਕਿਸਾਨ ਨੇਤਾਵਾਂ ਨੇ ਦਸਿਆ ਕਿ ਕੌਰ ਸਿੰਘ ਪੁੱਤਰ ਸੁਖਦੇਵ ਸਿੰਘ 65 ਸਾਲ, ਪਿੰਡ ਘੋੜੇ ਨਵ ਬਲਾਕ ਲਹਿਰਾ ਸੰਗਰੂਰ ਪਿਛਲੇ ਲੰਬੇ ਸਮੇ ਤੋ ਮੋਰਚੇ ਵਿੱਚ ਡਟਿਆ ਹੋਇਆ ਸੀ, ਜਿਸਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

Related Post

Instagram