post

Admin

(Chief Editor)

ਲੋਗਿਕਸ ਮਾਲ `ਚ ਸਥਿਤ ਕੁਝ ਸ਼ੋਅਰੂਮਾਂ `ਚ ਲੱਗੀ ਅੱਗ

post-img

ਲੋਗਿਕਸ ਮਾਲ `ਚ ਸਥਿਤ ਕੁਝ ਸ਼ੋਅਰੂਮਾਂ `ਚ ਲੱਗੀ ਅੱਗ ਨੋਇਡਾ, 5 ਜੁਲਾਈ : ਨੋਇਡਾ ਸ਼ਹਿਰ `ਚ ਬਣੇ ਲੋਗਿਕਸ ਨਾਮ ਦੇ ਮਾਲ ਵਿਚ ਬਣੇ ਕੁਝ ਸ਼ੋਅਰੂਮਾਂ `ਚ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ, ਜਿਸਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਗੱਡੀਆਂ ਮੌਕੇ `ਤੇ ਪਹੁੰਚ ਗਈਆਂ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ। ਅੱਗ ਕਾਰਨ ਪੈਦਾ ਹੋਏ ਧੂੰਏਂ ਕਾਰਨ ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਗਰਮੀ ਦਾ ਕਹਿਰ ਇੰਨਾਂ ਜਿ਼ਆਦਾ ਹੈ ਕਿ ਥਾਂ ਥਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

Related Post

Instagram