National
0
ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਲੱਗ
- by Jasbeer Singh
- August 23, 2024
ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਲੱਗੀ ਅੱਗ ਆਂਧਰਾ ਪ੍ਰਦੇਸ਼ : ਭਾਰਤ ਦੇਸ਼ ਦੇ ਆਂਧਰਾ ਪ੍ਰਦੇਸ਼ ਜਿਲੇ ਦੇ ਕਲਿਆਣਦੁਰਗਮ ਸ਼ਹਿਰ ਵਿਚ ਮਾਚਿਸ ਦੀ ਤਿੱਲੀ ਸੁੱਟਦਿਆਂ ਹੀ ਦੁਕਾਨ ਦੇ ਬਾਹਰ ਅੱਗ ਲੱਗਣ ਦਾ ਕਾਰਨ ਸਿਰਫ਼ ਬੀੜੀ ਪੀਣ ਵਾਲੇ ਮਾਚਿਸ ਦੀ ਤਿੱਲੀ ਬਿਨਾਂ ਬੁਝਾਏ ਹੀ ਸੜਕ ਤੇ ਸੁੱਟਣਾ ਹੀ ਨਹੀਂ ਬਲਕਿ ਸੜਕ ਤੇ ਡਿੱਗਿਆ ਪੈਟਰੋਲ ਵੀ ਹੈ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਬਸ ਦੇਖਣ ਤੇ ਇੰਝ ਲੱਗਦਾ ਸੀ ਕਿ ਸੜਕ ਗਿੱਲੀ ਹੈ। ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਦੇ ਚਲਦਿਆਂ ਕਾਰ ਨੂੰ ਵੀ ਅੱਗ ਲੱਗੀ ਗਈ ਤੇ ਇਹ ਅੱਗ ਦੁਕਾਨ ਤੱਕ ਫੈਲ ਗਈ।
