
National
0
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ `ਚ ਪੈਦਾ ਹੋਇਆ ਛੋਟਾ ਮਹਿਮਾਨ
- by Jasbeer Singh
- September 14, 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ `ਚ ਪੈਦਾ ਹੋਇਆ ਛੋਟਾ ਮਹਿਮਾਨ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਕਿ ਉਨ੍ਹਾਂ ਦੇ ਘਰ ਇੱਕ ਛੋਟਾ ਮਹਿਮਾਨ ਗਊਂ ਮਾਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ ਆਇਆ ਹੈ। ਪੀ. ਐਮ. ਮੋਦੀ ਨੇ ਇਸ ਦਾ ਨਾਂ `ਦੀਪਜਯੋਤੀ` ਰੱਖਿਆ ਹੈ। ਪੀ. ਐਮ. ਮੋਦੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਕਲਿਆਣ ਮਾਰਗ `ਤੇ ਪ੍ਰਧਾਨ ਮੰਤਰੀ ਨਿਵਾਸ ਕੰਪਲੈਕਸ ਵਿੱਚ ਨਵੇਂ ਮੈਂਬਰ ਦੀ ਸ਼ੁਭ ਆਮਦ ਹੋਈ ਹੈ।