
Patiala News
0
ਆਪ ਆਗੂ ਸੁਰਜੀਤ ਰਾਮ ਬੱਬੂ ਨੇ ਹਲਕਾ ਵਿਧਾਇਕ ਦੇਵ ਮਾਨ ਕੀਤੀ ਮੀਟਿੰਗ -ਪਿੰਡ ਦੇ ਵਿਕਾਸ ਅਤੇ ਮੂਸਕਲਾ ਬਾਰੇ ਕੀਤੀ ਚਰਚਾ
- by Jasbeer Singh
- July 4, 2024

ਆਪ ਆਗੂ ਸੁਰਜੀਤ ਰਾਮ ਬੱਬੂ ਨੇ ਹਲਕਾ ਵਿਧਾਇਕ ਦੇਵ ਮਾਨ ਕੀਤੀ ਮੀਟਿੰਗ -ਪਿੰਡ ਦੇ ਵਿਕਾਸ ਅਤੇ ਮੂਸਕਲਾ ਬਾਰੇ ਕੀਤੀ ਚਰਚਾ ਨਾਭਾ 4 ਜੂਲਾਈ () ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਸੁਰਜੀਤ ਰਾਮ ਬੱਬੂ ਮੈਹਸ ਨੇ ਹਲਕਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਨਾਲ ਮੁਲਾਕਾਤ ਕੀਤੀ ਇਸ ਮੋਕੇ ਉਨਾਂ ਨੇ ਵਿਧਾਇਕ ਦੇਵ ਮਾਨ ਨੂੰ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਅਤੇ ਆ ਰਹੀਆਂ ਮੁਸਕਲਾ ਬਾਰੇ ਚਰਚਾ ਕਰਦਿਆਂ ਜਾਣੂ ਕਰਵਾਇਆ ਇਸ ਮੋਕੇ ਵਿਧਾਇਕ ਦੇਵ ਮਾਨ ਵਲੋਂ ਬੱਬੂ ਨੂੰ ਥਾਪੜਾ ਦਿੰਦਿਆਂ ਪਾਰਟੀ ਪ੍ਰਤੀ ਡੱਟ ਕੇ ਕੰਮ ਕਰਨ ਲਈ ਪ੍ਰੇਰਤ ਕਰਦਿਆਂ ਕਿਹਾ ਸਰਕਾਰ ਪਿੰਡ ਦੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਅਤੇ ਹੋਰ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਹੱਲ ਕਰਨ ਲਈ ਬਚਨਬੱਧ ਹੈ ਇਸ ਪਾਸੇ ਪੂਰਾ ਧਿਆਨ ਦਿੱਤਾ ਜਾਵੇਗਾ