post

Admin

(Chief Editor)

National

ਹਮਾਸ ਦੇ ਮੁਖੀ ਇਸਮਾਈਲ ਹਨੀਹ ਦੀ ਹੱਤਿਆ

post-img

ਹਮਾਸ ਦੇ ਮੁਖੀ ਇਸਮਾਈਲ ਹਨੀਹ ਦੀ ਹੱਤਿਆ ਨਵੀਂ ਦਿੱਲੀ, 31 ਜੁਲਾਈ : ਈਰਾਨ ਦੀ ਨੀਮ ਫ਼ੌਜੀ ਬਲ ਨੇ ਬੁੱਧਵਾਰ ਨੂੰ ਕਿਹਾ ਕਿ ਹਮਾਸ ਦੇ ਮੁਖੀ ਇਸਮਾਈਲ ਹਨੀਹ ਨੂੰ ਤਹਿਰਾਨ ਵਿਚ ਮਾਰ ਦਿੱਤਾ ਗਿਆ ਹੈ। ਫਿਲਹਾਲ ਇਸ ਕਤਲ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ, ਪਰ ਸ਼ੱਕ ਇਜ਼ਰਾਈਲ ਤੇ ਹੈ, ਜਿਸ ਨੇ 7 ਅਕਤੂਬਰ ਨੂੰ ਦੇਸ਼ ਤੇ ਅਚਾਨਕ ਹੋਏ ਹਮਲੇ ਨੂੰ ਲੈ ਕੇ ਹਨੀਯਾਹ ਅਤੇ ਹਮਾਸ ਦੇ ਹੋਰ ਨੇਤਾਵਾਂ ਨੂੰ ਮਾਰਨ ਦੀ ਸਹੁੰ ਖਾਧੀ ਸੀ। ਹਨੀਯਾਹ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਵਿੱਚ ਸਨ।

Related Post

Instagram