Patiala News
0
ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ
- by Jasbeer Singh
- November 27, 2024
ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ ਪਟਿਆਲਾ, 27 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਸਹਾਇਕ ਰਜਿਸਟਰਾਰ (ਵਿੱਤ) ਸ੍ਰ. ਪੱਪੂ ਸਿੰਘ ਨੂੰ ਪਬਲੀਕੇਸ਼ਨ ਬਿਊਰੋ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ । ਉਹ ਆਪਣੇ ਮੌਜੂਦਾ ਕਾਰਜ ਦੇ ਨਾਲ਼-ਨਾਲ਼ ਪਬਲੀਕੇਸ਼ਨ ਬਿਊਰੋ ਦਾ ਕੰਮ-ਕਾਜ ਵੀ ਵੇਖਣਗੇ। ਉਨ੍ਹਾਂ ਵੱਲੋਂ ਆਪਣਾ ਇਹ ਅਹੁਦਾ ਸੰਭਾਲ ਲਿਆ ਗਿਆ ਹੈ । ਉਨ੍ਹਾਂ ਦੇ ਅਹੁਦਾ ਸੰਭਾਲਣ ਸਮੇਂ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਤੋਂ ਇਲਾਵਾ ਪਬਲੀਕੇਸ਼ਨ ਬਿਊਰੋ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਿਰ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam