
ਉੱਚਾ ਦਰ ਬਾਬੇ ਨਾਨਕ ਦੇ ਲਾਈਫ ਮੈਂਬਰ ਸਰਦਾਰ ਜਸਪਾਲ ਸਿੰਘ ਦੀ ਏਵਨ ਸਵੀਟਸ ਬਣੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ
- by Jasbeer Singh
- July 13, 2024

ਉੱਚਾ ਦਰ ਬਾਬੇ ਨਾਨਕ ਦੇ ਲਾਈਫ ਮੈਂਬਰ ਸਰਦਾਰ ਜਸਪਾਲ ਸਿੰਘ ਦੀ ਏਵਨ ਸਵੀਟਸ ਬਣੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ - ਬਿਨਾਂ ਮਿਲਾਵਟ ਸ਼ੁੱਧ ਅਤੇ ਸਾਫ਼ ਸੁਥਰਾ ਖਾਣ ਪੀਣ ਦਾ ਸਮਾਨ ਗਾਹਕਾਂ ਨੂੰ ਦੇਣਾ ਸਾਡਾ ਮੁੱਖ ਟੀਚਾ - ਪ੍ਰੋਫੈਸਰ ਜਸਪਾਲ ਸਿੰਘ ਨਾਭਾ 13 ਜੂਲਾਈ () ਪੰਥਕ ਸੋਚ ਧਾਰਨੀ ਅਤੇ ਉੱਚਾ ਦਰ ਬਾਬੇ ਨਾਨਕ ਦਾ ਦੇ ਲਾਈਫ ਮੈਂਬਰ ਅਤੇ ਸਪੋਕਸਮੈਨ ਅਖਬਾਰ ਦੇ ਮੁਢਲੇ ਪਾਠਕ ਪ੍ਰੋਫੈਸਰ ਜਸਪਾਲ ਸਿੰਘ ਨਾਭਾ ਵਲੋਂ ਪਟਿਆਲਾ ਗੇਟ ਨਜ਼ਦੀਕ ਖੋਲੀ ਏਵਨ ਸਵੀਟਸ ਨਾਮ ਦੀ ਵੱਡੀ ਦੁਕਾਨ ਵਧੀਆ ਤੇ ਸਾਫ਼ ਸੁਥਰੀ ਬਿਨਾਂ ਮਿਲਾਵਟ ਕੁਆਲਿਟੀ ਸਦਕਾ ਨਾਭਾ ਵਾਸੀਆਂ ਦੀ ਪਹਿਲੀ ਪਸੰਦ ਬਣਨ ਕਾਰਨ ਚਰਚਾ ਵਿੱਚ ਹੈ ਪੱਤਰਕਾਰ ਵਲੋਂ ਏਵਨ ਸਵੀਟਸ ਦੇ ਦੋਰੇ ਸਮੇਂ ਮਾਲਕ ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਸਾਡੇ ਵਲੋਂ ਗਾਹਕ ਨੂੰ ਬਿਨਾਂ ਮਿਲਾਵਟ ਸ਼ੁੱਧ ਅਤੇ ਸਾਫ਼ ਸੁਥਰਾ ਤੇ ਘੱਟ ਮੁਨਾਫ਼ੇ ਸਮਾਨ ਮੁਹੱਲਿਆਂ ਕਰਵਾਉਣਾ ਹੀ ਮੁੱਖ ਮਕਸਦ ਹੈ ਉਨਾਂ ਕਿਹਾ ਆਮ ਤੋਰ ਅੱਜ ਕੱਲ ਵੱਧ ਮੁਨਾਫ਼ੇ ਦੇ ਚੱਕਰ ਵਿੱਚ ਆਮ ਦੁਕਾਨਦਾਰਾਂ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਜ਼ੋ ਇੱਕ ਬਹੁਤ ਹੀ ਘਟੀਆਂ ਮਾਨਸਿਕਤਾ ਨੂੰ ਦਰਸਾਉਂਦਾ ਹੈ ਉਨਾਂ ਕਿਹਾ ਸਾਡੇ ਵਲੋਂ ਸ਼ੁੱਧ ਬਰਫੀ,ਰਸਗੁੱਲੇ,ਗੁਲਾਬ ਜਾਮਨ,ਸਮੋਸੇ,ਪਕੋੜੇ,ਟਿੱਕੀ,ਤੋਂ ਇਲਾਵਾ ਹਰ ਤਰਾਂ ਦੀ ਮਿਠਾਈ ਤੇ ਹੋਰ ਖਾਣ ਪੀਣ ਦਾ ਸ਼ੁੱਧ ਸਮਾਨ ਤਿਆਰ ਕੀਤਾ ਜਾਂਦਾ ਜ਼ੋ ਗਾਹਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ