
Punjab
0
ਅੱਖਾਂ ਦੀ ਜਾਂਚ ਲਈ ਪੀ. ਜੀ. ਆਈ. ਗਏ ਬਲਵੰਤ ਸਿੰਘ ਰਾਜੋਆਣਾ ਮੁੜ ਪਹੁੰਚੇ ਪਟਿਆਲਾ ਜੇਲ
- by Jasbeer Singh
- February 11, 2025

ਅੱਖਾਂ ਦੀ ਜਾਂਚ ਲਈ ਪੀ. ਜੀ. ਆਈ. ਗਏ ਬਲਵੰਤ ਸਿੰਘ ਰਾਜੋਆਣਾ ਮੁੜ ਪਹੁੰਚੇ ਪਟਿਆਲਾ ਜੇਲ ਚੰਡੀਗੜ੍ਹ : ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਤੇ ਬਣੀ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਅੱਜ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਲਿਆ ਕੇ ਚੰਡੀਗੜ੍ਹ ਪੀ. ਜੀ. ਆਈ. ਵਿਚ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਲਈ ਲਿਜਾਇਆ ਗਿਆ ਸੀ ਮੁੜ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਜੇਲ ਵਿਚ ਪਹੁੰਚਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੋਆਣਾ ਕਰੀਬ ਤਿੰਨ ਘੰਟੇ ਪੀ. ਜੀ. ਆਈ. ਰਹੇ।