

ਹਰਮਨ ਇਲੈਕਟ੍ਰਾਨਿਕਸ ਦੇਵੀਗੜ੍ਹ ਦਾ ਵੱਡਾ ਧਮਾਕਾ ਇਲੈਕਟ੍ਰਾਨਿਕ ਆਈਟਮਾਂ ਤੇ ਦਿੱਤੀ ਜਾ ਰਹੀ ਹੈ ਭਾਰੀ ਛੂਟ ਪਟਿਆਲਾ, 18 ਜੂਨ : ਮੁਕਾਬਲੇ ਦੇ ਇਸ ਦੌਰ ਵਿਚ ਜਿਥੇ ਮਲਟੀਨੈਸ਼ਨਲ ਕੰਪਨੀਆਂ ਆਪਣੇ ਪ੍ਰੋਡਕਟਾਂ ਵੱਲ ਗਾਹਕਾਂ ਨੂੰ ਖਿੱਚਣ ਲਈ ਤਰ੍ਹਾਂ-ਤਰ੍ਹਾਂ ਦੀਆਂ ਛੋਟਾਂ, ਸਕੀਮਾਂ ਤੇ ਯੋਜਨਾਵਾਂ ਦੇ ਰਹੀਆਂ ਹਨ, ਉਥੇ ਹੀ ਹਰਮਨ ਇਲੈਕਟ੍ਰਾਨਿਕਸ ਦੇਵੀਗੜ੍ਹ ਵਲੋਂ ਆਪਣੇ ਗਾਹਕਾਂ ਨੂੰ ਖੁਸ਼ ਕਰਨ ਲਈ ਇਲੈਕਟ੍ਰਾਨਿਕ ਵਸਤਾਂ ਏ. ਸੀ., ਫਰਿਜ, ਐਲ. ਸੀ. ਡੀ., ਮਾਈਕਰੋਵੇਵ, ਵਾਸਿ਼ੰਗ ਮਸ਼ੀਨਾਂ, ਕੂਲਰ, ਸੀਲਿੰਗ ਅਤੇ ਟੇਬਲ ਫੈਨ, ਇਨਵਰਟਰ ਆਦਿ ਇਲੈਕਟ੍ਰਾਨਿਕਸ ਵਸਤਾਂ ਸ਼ਾਮਲ ਹਨ ਤੋਂ ਇਲਾਵਾ ਵਧੀਆ ਕਿਸਮ ਦੇ ਫਰਨੀਚਰ, ਅਲਮਾਰੀਆਂ ਦੀ ਸੇਲ ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ, ਜਿਸ ਕਾਰਨ ਗਾਹਕਾਂ ਦਾ ਰੂਝਾਨ ਖਰੀਦੋ ਫਰੋਖਤ ਲਈ ਹਰਮਨ ਇਲੈਕਟ੍ਰਾਨਿਕ ਵੱਲ ਵਹੀਰਾਂ ਘੱਤੀਆਂ ਜਾ ਰਹੀਆਂ ਹਨ। ਹਰਮਨ ਇਲੈਕਟ੍ਰਾਨਿਕਸ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਥਿੰਦ ਅਤੇ ਹਰਮਨ ਸਿੰਘ ਥਿੰਦ ਵਲੋਂ ਇਕ ਮੁਲਾਕਾਤ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਦੇ ਸ਼ੋਅਰੂਮ ਤੇ ਵੱਖ ਵੱਖ ਪ੍ਰਸਿੱਧ ਕੰਪਨੀਆਂ ਅਟੈਚੀ, ਅਕਾਈ, ਵੋਲਟਾਸ, ਲਲੋਡ, ਡੈਕਿਨ, ਓਨੀਡਾ, ਐਲ. ਜੀ., ਸੈਮਸੰਗ, ਹੁੰਡਈ, ਹਾਇਰ, ਸਿਗਮਾ, ਦੇ ਉਤਪਾਦਾਂ ਲਈ ਗਾਹਕਾਂ ਦੀ ਸਹੂਲਤ ਵਾਸਤੇ ਬਜਾਜ ਫਾਇਨਾਂਸ ਵਲੋਂ ਲੋਨ ਸਹੂਲਤ ਦਿੱਤੀ ਜਾ ਰਹੀ ਹੈ।ਜਿਸ ਦੇ ਚਲਦਿਆਂ ਗਾਹਕਾਂ ਦੀ ਭੀੜ ਹਰਮਨ ਇਲੈਕਟ੍ਰਾਨਿਕਸ ਤੇ ਦਿਨੋਂ ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਰ ਲੋੜਵੰਦ ਤੇ ਘੱਟ ਆਮਦਨ ਵਾਲੇ ਗਾਹਕ ਨੂੰ ਨਵੀਂ ਤਕਨੀਕ ਦੇ ਉਪਕਰਨ ਮੁਹੱਈਆ ਕਰਵਾਉਣਾ ਹੈ।