
ਸਾਂਈ ਬਿਰਧ ਆਸ਼ਰਮ ਵਿੱਚ ਬੱਜਰੂਗਾ ਨਾਲ ਜਨਮ ਦਿਨ ਮਨਾਉਣਾ ਚੰਗਾ ਉਪਰਾਲਾ-ਉਪਕਾਰ ਸਿੰਘ
- by Jasbeer Singh
- October 4, 2024

ਸਾਂਈ ਬਿਰਧ ਆਸ਼ਰਮ ਵਿੱਚ ਬੱਜਰੂਗਾ ਨਾਲ ਜਨਮ ਦਿਨ ਮਨਾਉਣਾ ਚੰਗਾ ਉਪਰਾਲਾ-ਉਪਕਾਰ ਸਿੰਘ ਅੱਜ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ)ਪਟਿਆਲਾ ਦੇ ਮੈਂਬਰ ਜਸਪ੍ਰੀਤ ਸਿੰਘ ਦਾ ਜਨਮ ਦਿਨ ਬੱਜੂਰਗਾ ਦੇ ਅਸੀਰਵਾਦ ਨਾਲ ਕੇਕ ਕਟਿਆ ਤੇ ਸੁਭਕਾਵਨਾਵਾ ਲ ਈਆ ਸੁਸਾਇਟੀ ਅਪਣੇ ਮੈਂਬਰਾਂ ਦਾ ਜਨਮ ਦਿਨ ਬਿਰਧ ਆਸ਼ਰਮ,ਪਿੰਗਲਵਾੜਾ,ਬਾਲ ਨਿਕੇਤਨ ਵਿਖੇ ਮਨਾਉਂਦੀ ਆ ਰਹੀ ਹੈ।ਉਪਕਾਰ ਸਿੰਘ ਨੇ ਜਸਪ੍ਰੀਤ ਸਿੰਘ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਤੇ ਕਿਹਾ ਉਸਾਰੀ ਕਿਸੇ ਜਥਾਨ ਦੀ ਮਾੜੀ ਨਹੀ ਹੋਂਦੀ ।ਪਰ ਬਿਰਧ ਆਸ਼ਰਮਾਂ ਦੀ ਉਸਾਰੀ ਦਾ ਕੋੜਾ ਸੱਚ ਸਮਾਜ ਵਿੱਚ ਮਾਪਿਆ ਪ੍ਰਤੀ ਬੱਚਿਆ ਦਾ ਪਿਆਰ ਖਤਮ ਕਰ ਉਹਨਾ ਦੀ ਸਾਰੇ ਜੀਵਨ ਦੀ ਕਮਾਈ ਨੂੰ ਲੈਕੇ ਨਿਹੱਥੇ ਕਰ ਕੋੜੇ ਤਜਰਬੇ ਦੇ ਨਰਕਾਂ ਨੂੰ ਧੱਕਾ ਦੇਣਾ ਹੈ।ਬੇਸ਼ਕ ਆਸ਼ਰਮਾ ਵਿੱਚ ਹਰ ਸੁੱਖ ਸਹੂਲਤਾ ਮਿਲਦੀਆਂ ਹਨ।ਪਰ ਪਰਿਵਾਰ ਵਰਗਾ ਮਹੋਲ ਸਿਰਜਿਆ ਜਾਂਦਾ ਹੈ।ਪਰ ਉਹਨਾ ਦੇ ਮਨ ਵਿੱਚ ਪ ਏ ਉਜਾੜੇ ਨੂੰ ਸਮੇਟਨ ਲ ਈ ਸਮਾਂ ਲੱਗ ਜਾਂਦਾ ਹੈ।ਕ ਈ ਤਾ ਮਾਂ ਬਾਪ ਬੱਸ ਮਨ ਮਾਰ ਕੇ ਰੱਬ ਦੀ ਰਜਾ਼ 'ਚ ਹੀ ਰਾਜੀ਼ ਹੋ ਜਾਂਦੇ ਹਨ । ਜੇ ਇਹ ਬਿਰਧ ਆਸ਼ਰਮ ਬਣਦੇ ਗ ਏ ਤਾ ਸਾਨੂੰ ਜਰੂਰ ਯਾਦ ਰੱਖਣਾ ਪੈਣਾ ਹੈ।ਇਹਨਾ ਬਿਰਧ ਆਸ਼ਰਮਾ ਦੀਆ ਛੱਤਾ ਹੇਠ ਸਾਡਾ ਮੰਜਾਂ ਵੀ ਹੋ ਸਕਦਾ ਕਿਉਕਿ ਹਿਸਾਬ ਪ੍ਰਮਾਤਮਾ ਪੂਰਾ ਕਰਦਾ ਹੈ।ਇਸ ਮੋਕੇ ਆਸ਼ਰਮ ਦਾ ਸਟਾਫ,ਰਮੇਸ ਧੀਮਾਨ,ਤੇਜਿੰਦਰ ਤੇਜੀ ਪਲਕ,ਰਮਨਦੀਪ ਸਿੰਘ,ਜਿਤੇਂਦਰਪਾਲ,ਰਮਨਦੀਪ ਸੇਠੀ,ਸੰਜੇ ਮਹਿਰਾ,ਹਰਿੰਦਰ ਚੁਹਾਨ ਆਦਿ ਹਾਜਰ ਸਨ