post

Admin

(Chief Editor)

ਚੰਡੀਗੜ੍ਹ ਦੇ ਨਵੇਂ ਡੀ. ਸੀ. ਹੋਣਗੇ ਨਿਸ਼ਾਂਤ ਕੁਮਾਰ ਯਾਦਵ

post-img

ਚੰਡੀਗੜ੍ਹ ਦੇ ਨਵੇਂ ਡੀ. ਸੀ. ਹੋਣਗੇ ਨਿਸ਼ਾਂਤ ਕੁਮਾਰ ਯਾਦਵ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਵੇਂ ਡੀ. ਸੀ. ਦੇ ਤੌਰ ਤੇ ਨਿਸ਼ਾਂਤ ਯਾਦਵ ਕਾਰਜਭਾਰ ਸੰਭਾਲਣਗੇ। ਦੱਸਣਯੋਗ ਹੈ ਕਿ ਨਿਸ਼ਾਂਤ ਯਾਦਵ ਹਰਿਆਣਾ ਕੇਡਰ ਦੇ 2013 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ ਤੇ ਇਹ ਵਿਨੈ ਪ੍ਰਤਾਪ ਸਿੰਘ ਦੀ ਥਾਂ ਸੰਭਾਲਣਗੇ ।

Related Post

Instagram