go to login
post

Jasbeer Singh

(Chief Editor)

Latest update

Big Breaking : IAS ਵਰੁਣ ਰੂਜ਼ਮ ਦੇ ਘਰ ED ਦਾ ਛਾਪਾ, ਟ੍ਰਾਈਸਿਟੀ ਚ 24 ਥਾਵਾਂ ਤੇ ਚੱਲ ਰਹੀ ਕਾਰਵਾਈ

post-img

ਆਈਏਐੱਸ ਅਧਿਕਾਰੀ ਵਰੁਣ ਰੂਜ਼ਮ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਚ ਅਮਰੂਦ ਮੁਆਵਜ਼ਾ ਘੁਟਾਲਾ ਮਾਮਲੇ ਚ ਕੀਤੀ ਗਈ ਹੈ। ਟ੍ਰਾਈਸਿਟੀ ਚ 24 ਥਾਵਾਂ ’ਤੇ ਇਹ ਆਪਰੇਸ਼ਨ ਚੱਲ ਰਿਹਾ ਹੈ।ਆਈਏਐੱਸ ਅਧਿਕਾਰੀ ਵਰੁਣ ਰੂਜ਼ਮ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਚ ਅਮਰੂਦ ਮੁਆਵਜ਼ਾ ਘੁਟਾਲਾ ਮਾਮਲੇ ਚ ਕੀਤੀ ਗਈ ਹੈ। ਟ੍ਰਾਈਸਿਟੀ ਚ 24 ਥਾਵਾਂ ’ਤੇ ਇਹ ਆਪਰੇਸ਼ਨ ਚੱਲ ਰਿਹਾ ਹੈ।

Related Post