post

Jasbeer Singh

(Chief Editor)

Punjab

ਪੰਜਾਬ ਦੀਆਂ ਪੰਜ ਨਗਰ ਨਿਗਮਾਂ ਲਈ ਕਾਂਗਰਸ ਨੇ ਬਣਾਈ ਸਕਰੀਨਿੰਗ ਕਮੇਟੀ

post-img

ਪੰਜਾਬ ਦੀਆਂ ਪੰਜ ਨਗਰ ਨਿਗਮਾਂ ਲਈ ਕਾਂਗਰਸ ਨੇ ਬਣਾਈ ਸਕਰੀਨਿੰਗ ਕਮੇਟੀ ਚੰਡੀਗੜ੍ਹ : ਭਾਰਤ ਦੀ ਸਿਆਸਤ ਦੇ ਗਲਿਆਰਿਆਂ ਵਿਚ ਇਕ ਇਤਿਹਾਸਕ ਪਾਰਟੀ ਕਾਂਗਰਸ ਨੇ ਪੰਜ ਨਗਰ ਨਿਗਮਾਂ ਲਈ ਸਕਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਹੈ। ਉਕਤ ਕਮੇਟੀ ਦੀ ਅਗਵਾਈ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਨਗੇ। ਸਕਰੀਨਿੰਗ ਕਮੇਟੀ ਅੰਮਿ੍ਤਸਰ : ਤਿ੍ਪਤ ਰਜਿੰਦਰ ਸਿੰਘ ਬਾਜਵਾ (ਚੇਅਰਮੈਨ), ਕੁਸ਼ਲਦੀਪ ਸਿੰਘ ਢਿੱਲੋਂ, ਅਮਿਤ ਵਿੱਜ, ਮੋਹਿਤ ਮੋਹਿੰਦਰਾ, ਜਗਦਰਸ਼ਨ ਕੌਰ। ਲੁਧਿਆਣਾ : ਰਾਣਾ ਕੇਪੀ ਸਿੰਘ (ਚੇਅਰਮੈਨ), ਰਣਦੀਪ ਸਿੰਘ ਨਾਭਾ, ਹਰਦਿਆਲ ਸਿੰਘ ਕੰਬੋਜ, ਤਿ੍ਲੋਚਨ ਸਿੰਘ, ਗੁਰਦਰਸ਼ਨ ਕੌਰ ਰੰਧਾਵਾ। ਜਲੰਧਰ : ਗੁਰਕੀਰਤ ਸਿੰਘ (ਚੇਅਰਮੈਨ), ਪਵਨ ਆਦੀਆ, ਸੁੰਦਰ ਸ਼ਾਮ ਅਰੋੜਾ, ਮਦਨ ਲਾਲ ਜਲਾਲਪੁਰ, ਮਮਤਾ ਦੱਤਾ। ਪਟਿਆਲਾ : ਕੁਲਜੀਤ ਸਿੰਘ ਨਾਗਰਾ (ਚੇਅਰਮੈਨ), ਮਲਕੀਤ ਸਿੰਘ ਦਾਖਾ, ਅਸ਼ਵਨੀ ਸ਼ਰਮਾ, ਰਾਕੇਸ਼ ਕੰਬੋਜ, ਪਵਨ ਦੀਵਾਨ। ਫਗਵਾੜਾ : ਅਰੁਣਾ ਚੌਧਰੀ (ਚੇਅਰਪਰਸਨ), ਸੁਖਪਾਲ ਸਿੰਘ ਭੁੱਲਰ, ਨਵਤੇਜ ਸਿੰਘ ਚੀਮਾ, ਹਰਿੰਦਰ ਸਿੰਘ ਹੈਰੀਮਾਨ, ਅੰਗਦ ਸੈਣੀ।

Related Post