post

Jasbeer Singh

(Chief Editor)

National

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਸਤੀਫੇ ਦੇ ਐਲਾਨ ਤੋਂ ਬਾਅਦ ਐਲ. ਜੀ. ਤੋਂ ਮਿਲਣ ਦਾ ਸਮਾਂ ਮੰਗਣ ਤੇ ਮਿਲ

post-img

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਸਤੀਫੇ ਦੇ ਐਲਾਨ ਤੋਂ ਬਾਅਦ ਐਲ. ਜੀ. ਤੋਂ ਮਿਲਣ ਦਾ ਸਮਾਂ ਮੰਗਣ ਤੇ ਮਿਲਿਆ 17 ਸਤੰਬਰ ਦਾ ਸਮਾਂ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਐਲ. ਜੀ. ਵੀ. ਕੇ. ਸਕਸੈਨਾ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ ਨੂੰ ਐਲ. ਜੀ. ਦਫਤਰ ਤੋਂ 17 ਸਤੰਬਰ ਸ਼ਾਮ ਦਾ ਸਾਢੇ 4 ਵਜੇ ਦਾ ਸਮਾਂ ਮਿਲਿਆ ਹੈ । ਮੁੱਖ ਮੰਤਰੀ ਅਰੰਿਵੰਦ ਕੇਜਰੀਵਾਲ ਜਿਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੀ 16 ਸਤੰਬਰ ਨੂੰ ਦੇਣਾ ਹੈ ਦਾ ਐਲਾਨ ਉਹ ਪਹਿਲਾਂ ਹੀ ਕਰ ਚੁੱਕੇ ਹਨ, ਜਿਸਦੇ ਚਲਦਿਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਵੀ 16 ਸਤੰਬਰ ਨੂੰ ਹੀ ਕੀਤਾ ਜਾ ਸਕਦਾ ਹੈ।

Related Post

Instagram