
National
0
ਪਾਵਰ ਬੈਂਕ ਐਪ ਧੋਖਾਧੜੀ ਮਾਮਲੇ ਵਿਚ ਸਾਗਰ ਡਾਇਮੰਡ ਦੇ ਡਾਇਰੈਕਟਰ ਜ਼ਮਾਨਤ ਰੱਖੀ ਕੋਰਟਨ ਜਾਰੀ
- by Jasbeer Singh
- October 26, 2024

ਪਾਵਰ ਬੈਂਕ ਐਪ ਧੋਖਾਧੜੀ ਮਾਮਲੇ ਵਿਚ ਸਾਗਰ ਡਾਇਮੰਡ ਦੇ ਡਾਇਰੈਕਟਰ ਜ਼ਮਾਨਤ ਰੱਖੀ ਕੋਰਟਨ ਜਾਰੀ ਨਵੀਂ ਦਿੱਲੀ : ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਜੱਜ ਦੀ ਅਦਾਲਤ ਨੇ ਪਾਵਰ ਬੈਂਕ ਐਪ ਧੋਖਾਧੜੀ ਮਾਮਲੇ ਵਿੱਚ ਸਾਗਰ ਡਾਇਮੰਡ ਦੇ ਡਾਇਰੈਕਟਰ ਵੈਭਵ ਦੀਪਕ ਸ਼ਾਹ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਲਈ ਈਡੀ ਵੱਲੋਂ ਦਾਇਰ ਕੀਤੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਪਹਿਲਾਂ ਦਿੱਤੀ ਜ਼ਮਾਨਤ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।ਅਦਾਲਤ ਨੇ ਕਿਹਾ ਕਿ ਈਡੀ ਦੋਸ਼ੀ ਵਿਅਕਤੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕਰ ਸਕਦੀ ਹੈ, ਜਿਸ ਨਾਲ ਉਸ ਦੀ ਸਰੀਰਕ ਹਿਰਾਸਤ ਦੀ ਲੋੜ ਖ਼ਤਮ ਹੋ ਜਾਵੇਗੀ ।