National
0
ਈਡੀ ਵੱਲੋਂ ਮੇਰੇ ’ਤੇੇ ਛਾਪਾ ਮਾਰਨ ਦੀ ਤਿਆਰੀ, ਖੁੱਲ੍ਹੀਆਂ ਬਾਹਾਂ ਨਾਲ ਉਡੀਕ ਕਰ ਰਿਹਾਂ…ਚਾਹ-ਬਿਸਕੁਟ ਮੇਰੇ ਵੱਲੋਂ: ਰਾਹ
- by Jasbeer Singh
- August 2, 2024
ਈਡੀ ਵੱਲੋਂ ਮੇਰੇ ’ਤੇੇ ਛਾਪਾ ਮਾਰਨ ਦੀ ਤਿਆਰੀ, ਖੁੱਲ੍ਹੀਆਂ ਬਾਹਾਂ ਨਾਲ ਉਡੀਕ ਕਰ ਰਿਹਾਂ…ਚਾਹ-ਬਿਸਕੁਟ ਮੇਰੇ ਵੱਲੋਂ: ਰਾਹੁਲ ਗਾਂਧੀ ਨਵੀਂ ਦਿੱਲੀ, 2 ਅਗਸਤ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਸੰਸਦ ਵਿਚ ਦਿੱਤੀ ‘ਚੱਕਰਵਿਊ’ ਤਕਰੀਰ ਮਗਰੋਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉਨ੍ਹਾਂ ਖਿਲਾਫ਼ ਛਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ। ਗਾਂਧੀ ਨੇ ਕਿਹਾ ਕਿ ਉਹ ‘ਖੁੱਲ੍ਹੀਆਂ ਬਾਹਾਂ ਨਾਲ ਉਡੀਕ’ ਕਰ ਰਹੇ ਹਨ।

