ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ 'ਤੇ ਈਡੀ ਦਾ ਛਾਪਾ ਕੋਲਕਾਤਾ : ਈਡੀ ਨੇ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀਆਂ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਛਾਪੇਮਾਰੀ ਕੀਤੀ ਹੈ। ਪ੍ਰਿੰਸੀਪਲ ਸੰਦੀਪ ਘੋਸ਼ ਦੇ ਪਿਤਾ ਸੱਤਿਆ ਪ੍ਰਕਾਸ਼ ਘੋਸ਼ ਦੇ ਘਰ ਸਮੇਤ ਕੋਲਕਾਤਾ ਦੀਆਂ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲ ਰਹੀ ਹੈ।
