National
0
ਰਾਈਡ ਕੈਂਸਲ ਕਰਨ ਤੇ ਭੜਕੇ ਆਟੋ ਚਾਲਕ ਨੇ ਕੀਤੀ ਔਰਤ ਨਾਲ ਕੁੱਟਮਾਰ ਅਤੇ ਗਾਲੀ ਗਲੋਚ
- by Jasbeer Singh
- September 6, 2024
ਰਾਈਡ ਕੈਂਸਲ ਕਰਨ ਤੇ ਭੜਕੇ ਆਟੋ ਚਾਲਕ ਨੇ ਕੀਤੀ ਔਰਤ ਨਾਲ ਕੁੱਟਮਾਰ ਅਤੇ ਗਾਲੀ ਗਲੋਚ ਬੈਂਗਲੁਰੂ : ਭਾਰਤ ਦੇਸ਼ ਦੇ ਬੈਂਗਲੁਰੂ `ਚ ਇਕ ਆਟੋ ਚਾਲਕ ਵਲੋਂ ਰਾਈਡ ਕੈਂਸਲ ਕਰਨ ਤੋਂ ਬਾਅਦ ਭੜਕ ਜਾਣ ਤੇ ਮਹਿਲਾ ਨਾਲ ਜਿਥੇ ਗਾਲੀ ਗਲੋਚ ਕੀਤੀ ਉਥੇ ਕੁੱਟਮਾਰ, ਜਿਸਦਾ ਔਰਤ ਵਲੋਂ ਵੀਡੀਓ ਵੀ ਬਣਾਇਆ ਗਿਆ ਤੇ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਵਲੋਂ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
