
National
0
ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ
- by Jasbeer Singh
- July 9, 2024

ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ ਨਵੀਂ ਦਿੱਲੀ, 9 ਜੁਲਾਈ : ਜਾਅਲੀ ਐਲ. ਪੀ. ਜੀ. ਖਾਤਿਆਂ ਨੂੰ ਬੰਦ ਕਰਨ ਦੇ ਚਲਦਿਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇ. ਵਾਈ. ਸੀ. ਸ਼ੁਰੂ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦਾ ਮੁੱਖ ਕਾਰਨ ਜਾਅਲੀ ਕੁਨੈਕਸ਼ਨਾਂ ਜ਼ਰੀਏ ਗੈਸ ਸਿਲੰਡਰ ਲੈਣ ਦੇ ਸਿਸਟਮ ਨੂੰ ਬੰਦ ਕਰਨਾ ਹੈ। ਇਥੇ ਹੀ ਬਸ ਨਹੀਂ ਜਾਅਲੀ ਕੁਨੈਕਸ਼ਨਾਂ ਰਾਹੀਂ ਗੈਸ ਸਿਲੰਡਰ ਲੈਣ ਵਾਲਿਆਂ ਵਲੋਂ ਸਿਲੰਡਰ ਅੱਗੇ ਵਪਾਰੀਆਂ ਨੂੰ ਦੇ ਦਿੱਤਾ ਜਾਂਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam