July 6, 2024 01:21:39
post

Jasbeer Singh

(Chief Editor)

Latest update

Netflix ਦੇਖਣ ਦੇ ਸ਼ੌਕੀਨਾਂ ਲਈ ਲਈ ਵੱਡੀ ਖੁਸ਼ਖਬਰੀ..Netflix ਦੇਖਣ ਲਈ ਨਹੀਂ ਦੇਣਗੇ ਪੈਣਗੇ ਪੈਸੇ, ਹੁਣ Free 'ਚ ਦੇਖ ਸ

post-img

Netflix ਦੇਖਣ ਦੇ ਸ਼ੌਕੀਨਾਂ ਲਈ ਲਈ ਵੱਡੀ ਖੁਸ਼ਖਬਰੀ ਸਾਹਮਣੇ ਹੈ। ਇੱਕ ਰਿਪੋਰਟ ਦੇ ਅਨੁਸਾਰ, ਨੈੱਟਫਲਿਕਸ ਜਲਦੀ ਹੀ ਮੁਫਤ ਵਿੱਚ ਕੰਟੇਂਟ ਦਿਖਾਉਣਾ ਸ਼ੁਰੂ ਕਰ ਸਕਦਾ ਹੈ। Netflix ਦੇਖਣ ਦੇ ਸ਼ੌਕੀਨਾਂ ਲਈ ਲਈ ਵੱਡੀ ਖੁਸ਼ਖਬਰੀ ਸਾਹਮਣੇ ਹੈ। ਇੱਕ ਰਿਪੋਰਟ ਦੇ ਅਨੁਸਾਰ, ਨੈੱਟਫਲਿਕਸ ਜਲਦੀ ਹੀ ਮੁਫਤ ਵਿੱਚ ਕੰਟੇਂਟ ਦਿਖਾਉਣਾ ਸ਼ੁਰੂ ਕਰ ਸਕਦਾ ਹੈ। ਇਸਦੇ ਪਿੱਛੇ ਕਾਰਨ ਇਹ ਹੈ ਕਿ ਨੈੱਟਫਲਿਕਸ ਓਡੀਅੰਸ ਨੂੰ ਆਪਣੇ ਪਲੇਟਫਾਰਮ ‘ਤੇ ਮੌਜੂਦ ਸਮੱਗਰੀ ਕੰਟੇਂਟ ਲਾਇਬ੍ਰੇਰੀ ਦਾ ਮੁਫ਼ਤ ਐਕਸੈਸ ਦੇ ਕੇ ਆਪਣੇ ਯੂਜ਼ਰ ਬੇਸ ਨੂੰ ਵਧਾਉਣਾ ਚਾਹੁੰਦਾ ਹੈ। Netflix ਇਸਦੇ ਲਈ ਇੱਕ ਮੁਫਤ ਸਬਸਕ੍ਰਿਪਸ਼ਨ ਮਾਡਲ ਲਾਂਚ ਕਰੇਗਾ। Netflix Free Plan: ਸਭ ਤੋਂ ਪਹਿਲਾਂ ਕਿਹੜੇ ਦੇਸ਼ਾਂ ਵਿੱਚ ਆਵੇਗਾ ਪਲਾਨ ? ਮੁਫਤ ਸਬਸਕ੍ਰਿਪਸ਼ਨ ਵਾਲੇ ਮਾਡਲ ਨੂੰ ਏਸ਼ੀਆ ਅਤੇ ਯੂਰਪ ਦੇ ਬਾਜ਼ਾਰਾਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਮੁਫਤ ਸਬਸਕ੍ਰਿਪਸ਼ਨ ਲੈਣ ਵਾਲੇ ਉਪਭੋਗਤਾਵਾਂ ਨੂੰ ਕੰਟੇਂਟ ਦੇ ਵਿਚਕਾਰ ਐਡਜ਼ ਵੀ ਦੇਖਣੇ ਪੈਣਗੇ। ਇਹ ਮੁਫਤ ਸਬਸਕ੍ਰਿਪਸ਼ਨ ਮਾਡਲ ਐਡ-ਸਪੋਰਟ ‘ਤੇ ਹੀ ਆਧਾਰਿਤ ਹੋਵੇਗਾ। ਇਸ਼ਤਿਹਾਰ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਪਲਾਨ ਨੈੱਟਫਲਿਕਸ ਦੀ ਦਰਸ਼ਕਾਂ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਣ ਵਾਲਾ ਹੈ। ਇਸ ਨਾਲ ਕੰਪਨੀ ਦਾ Ad Revenue ਜ਼ਿਆਦਾ ਹੋਣ ਵਾਲੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ Netflix ਦਾ ਐਡ ਫ੍ਰੀ ਪਲਾਨ ਭਾਰਤ ‘ਚ ਲਿਆਂਦਾ ਜਾਵੇਗਾ ਜਾਂ ਨਹੀਂ। ਜੇਕਰ Netflix ਇਸ ਪਲਾਨ ਨੂੰ ਭਾਰਤ ‘ਚ ਲਾਂਚ ਕਰਦਾ ਹੈ, ਤਾਂ ਤੁਹਾਨੂੰ Netflix ‘ਤੇ ਆਪਣੇ ਮਨਪਸੰਦ ਸ਼ੋਅ ਅਤੇ ਫਿਲਮਾਂ ਦੇਖਣ ਲਈ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ, ਤੁਸੀਂ ਮੁਫਤ ਕੰਟੇਂਟ ਦੇਖ ਸਕੋਗੇ ਪਰ ਐਡਸ ਦੇ ਨਾਲ

Related Post