 
                                             
                                  Latest update
                                 
                                    
  
    
  
  0
                                 
                                 
                              
                              
                              
                              ਫਰੈਂਚ ਓਪਨ: ਕਾਰਲੋਸ ਅਲਕਰਾਜ਼ ਤੇ ਅਲੈਗਜ਼ੈਂਡਰ ਜ਼ੈਵੇਰੇਵ ਵਿਚਾਲੇ ਖਿਤਾਬੀ ਮੁਕਾਬਲਾ ਅੱਜ
- by Aaksh News
- June 10, 2024
 
                              ਫਰੈਂਚ ਓਪਨ ਦਾ ਖਿਤਾਬੀ ਮੁਕਾਬਲਾ ਕਾਰਲੋਸ ਅਲਕਰਾਜ਼ ਤੇ ਅਲੈਗਜ਼ੈਂਡਰ ਜ਼ੈਵੇਰੇਵ ਦਰਮਿਆਨ ਖੇਡਿਆ ਜਾਵੇਗਾ। ਫਾਈਨਲ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6 ਵਜੇ ਸ਼ੁਰੂ ਹੋਵੇਗਾ। ਦੋਵੇਂ ਖਿਡਾਰੀ ਹੁਣ ਤੱਕ ਇਕ ਦੂਜੇ ਖਿਲਾਫ਼ ਨੌਂ ਮੁਕਾਬਲੇ ਖੇਡ ਚੁੱਕੇ ਹਨ, ਜਿਨ੍ਹਾ ਵਿਚੋਂ 5-4 ਦੇ ਸਕੋਰ ਨਾਲ ਜ਼ੈਵੇਰੇਵ ਦਾ ਹੱਥ ਉੱਤੇ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     