post

Admin

(Chief Editor)

Latest update

ਅਦਾਲਤ ਵਿਚ ਹਰਚਰਨ ਸਿੰਘ ਭੁੱਲਰ ਦੀ ਪਟੀਸ਼ਨ 'ਤੇ ਸੁਣਵਾਈ ਅੱਗੇ ਪਈ

post-img

ਅਦਾਲਤ ਵਿਚ ਹਰਚਰਨ ਸਿੰਘ ਭੁੱਲਰ ਦੀ ਪਟੀਸ਼ਨ 'ਤੇ ਸੁਣਵਾਈ ਅੱਗੇ ਪਈ

ਚੰਡੀਗੜ੍ਹ, 17 ਜੁਲਾਈ, 2026 : ਪੰਜਾਬ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ (Harcharan Bhullar) ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਫ਼ੈਸਲਾ ਨਹੀਂ ਦਿੱਤਾ ਗਿਆ ।  

ਕਦੋਂ ਤੇ ਟਾਲ ਦਿੱਤੀ ਗਈ ਹੈ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਰਿਸ਼ਵਤਖੋਰੀ ਮਾਮਲੇ (Bribery cases) ਵਿਚ ਜੇਲ ਵਿਚ ਬੰਦ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਅਦਾਲਤ (Court) ਵਿਚ ਜਿਥੇ ਇਕ ਪਾਸੇ ਸੁਣਵਾਈ ਹੋਈ, ਉਥੇ ਦੂਸਰੇ ਪਾਸੇ ਅਦਾਲਤ ਵਲੋਂ ਉਕਤ ਸੁਣਵਾਈ ਅੱਗੇ ਪਾਉਂਦਿਆਂ 5 ਅਗਸਤ ਤਾਰੀਕ ਤੈਅ ਕੀਤੀ ਗਈ ਹੈ । ਜਿਸਦੇ ਚਲਦਿਆਂ ਭੁੱਲਰ ਨੂੰ ਹਾਲ ਦੀ ਘੜੀ 5 ਅਗਸਤ ਤੱਕ ਜੇਲ ਵਿਚ ਹੀ ਰਹਿਣਾ ਪਵੇਗਾ ।

Related Post

Instagram