post

Admin

(Chief Editor)

ਹਿਮਾਚਲ ਸਰਕਾਰ ਕੀਤਾ ਚਾਰ ਫ਼ੀਸਦੀ ਡੀ. ਏ. ਜਾਰੀ ਕਰਨ ਦਾ ਐਲਾਨ

post-img

ਹਿਮਾਚਲ ਸਰਕਾਰ ਕੀਤਾ ਚਾਰ ਫ਼ੀਸਦੀ ਡੀ. ਏ. ਜਾਰੀ ਕਰਨ ਦਾ ਐਲਾਨ ਸ਼ਿਮਲਾ : ਦਸਹਿਰੇ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਰਕਾਰੀ ਮੁਲਾਜ਼ਮਾਂ ਨੂੰ 4 ਫ਼ੀਸਦ ਡੀ. ਏ. ਜਾਰੀ ਕਰਨ ਦਾ ਐਲਾਨ ਕੀਤਾ ਹੈ। ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਪਹਿਲੀ ਜਨਵਰੀ, 2023 ਤੋਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਪਏ ਮੈਡੀਕਲ ਬਿੱਲਾਂ ਦੇ ਫੌਰੀ ਕਲੀਅਰੈਂਸ ਦਾ ਵੀ ਐਲਾਨ ਕੀਤਾ ਹੈ।ਉਨ੍ਹਾਂ 75 ਸਾਲ ਤੋਂ ਵਧ ਦੇ ਪੈਨਸ਼ਨਰਾਂ ਦੇ ਸਾਰੇ ਏਰੀਅਰ ਵੀ ਅਦਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ ।

Related Post

Instagram