go to login
post

Jasbeer Singh

(Chief Editor)

Entertainment

ਮੈਂ ਸਮਯ ਹੂੰ...ਜਾਣੋ ਕੌਣ ਸਨ Mahabharat ਦੇ ਸੂਤਰਧਾਰ, ਜਿਨ੍ਹਾਂ ਦੀ ਬੁਲੰਦ ਆਵਾਜ਼ ਸੁਣ ਕੇ ਰੁਕ ਜਾਂਦਾ ਸੀ ਵਕਤ

post-img

ਕੀ ਤੁਸੀਂ ਜਾਣਦੇ ਹੋ ਮੈਂ ਸਮਯ ਹੂੰ ਨੂੰ ਆਵਾਜ਼ ਦੇਣ ਵਾਲਾ ਵਾਇਸ ਓਵਰ ਆਰਟਿਸਟ ਕੌਣ ਹੈ, ਜਿਸ ਦੀ ਬੁਲੰਦ ਆਵਾਜ਼ ਨੇ ਮਹਾਭਾਰਤ ਦਾ ਸੂਤਰਧਾਰ (Mahabharat Voice Artist) ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਆਓ ਥ੍ਰੋਅਬੈਕ ਥਰਸਡੇ 'ਚ ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਮੈਂ ਸਮਯ ਹੂੰ ਔਰ ਆਜ ਮਹਾਭਾਰਤ ਕੀ ਅਮਰ ਕਥਾ ਸੁਨਾਨੇ ਜਾ ਰਹਾ ਹੂੰ… ਮਹਾਭਾਰਤ ਟੀਵੀ ਸੀਰੀਅਲ ਦੀ ਇੰਟਰੋ 'ਚ ਇਹ ਕੁਝ ਲਾਈਨਾਂ ਸੁਣ ਕੇ 90 ਦੇ ਦਹਾਕੇ ਦੇ ਲਗਭਗ ਹਰ ਸ਼ਖ਼ਸ ਦਾ ਜੀਵਨ ਗਜ਼ਰਿਆ ਹੈ। ਮਹਾਭਾਰਤ (Mahabharat TV Show) ਦੂਰਦਰਸ਼ਨ ਦਾ ਉਹ ਮਿਥਿਹਾਸਕ ਸ਼ੋਅ ਰਿਹਾ, ਜਿਸ ਨੇ ਲੰਬੇ ਸਮੇਂ ਤਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਬੀਆਰ ਚੋਪੜਾ ਦੀ ਮਹਾਭਾਰਤ ਦੀ ਸਟਾਰ ਕਾਸਟ ਨੂੰ ਲੈ ਕੇ ਕਾਫੀ ਗੱਲਬਾਤ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਮੈਂ ਸਮਯ ਹੂੰ ਨੂੰ ਆਵਾਜ਼ ਦੇਣ ਵਾਲਾ ਵਾਇਸ ਓਵਰ ਆਰਟਿਸਟ ਕੌਣ ਹੈ, ਜਿਸ ਦੀ ਬੁਲੰਦ ਆਵਾਜ਼ ਨੇ ਮਹਾਭਾਰਤ ਦਾ ਸੂਤਰਧਾਰ (Mahabharat Voice Artist) ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਆਓ ਥ੍ਰੋਅਬੈਕ ਥਰਸਡੇ 'ਚ ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਇਹ ਵਾਇਸ ਓਵਰ ਆਰਟਿਸਟ ਰਹੇ ਮਹਾਭਾਰਤ ਦੇ ਸੂਤਰਧਾਰ ਮਹਾਭਾਰਤ ਟੀਵੀ ਸੀਰੀਅਲ 1988 'ਚ ਸ਼ੁਰੂ ਹੋਇਆ ਸੀ ਤੇ ਇਹ ਸ਼ੋਅ ਕਈ ਸਾਲਾਂ ਤਕ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦਾ ਰਿਹਾ। ਜਦੋਂ ਇਹ ਸੀਰੀਅਲ ਸ਼ੁਰੂ ਹੋਇਆ, ਹਰ ਨਵੇਂ ਐਪੀਸੋਡ ਤੋਂ ਪਹਿਲਾਂ ਬੈਕਗ੍ਰਾਉਂਡ 'ਚ ਇੱਕ ਦਮਦਾਰ ਆਵਾਜ਼ ਉਸ ਐਪੀਸੋਡ ਨੂੰ ਸੰਖੇਪ 'ਚ ਦੱਸਦੀ ਸੀ।

Related Post