
ਵੱਧਦੀ ਗਰਮੀ ਨੂੰ ਵੇਖਦਿਆਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਮਿੱਟੀ ਦੇ ਕਟੋਰੇ ਵੰਡਣਾ ਸ਼ਲਾਘਾਯੋਗ ਉਪਰਾਲਾ : ਮੇਅਰ
- by Jasbeer Singh
- May 16, 2025

ਵੱਧਦੀ ਗਰਮੀ ਨੂੰ ਵੇਖਦਿਆਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਮਿੱਟੀ ਦੇ ਕਟੋਰੇ ਵੰਡਣਾ ਸ਼ਲਾਘਾਯੋਗ ਉਪਰਾਲਾ : ਮੇਅਰ ਕੁੰਦਨ ਗੋਗੀਆ ਪਟਿਆਲਾ, 16 ਮਈ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਰਮੀ ਦੇ ਵਧੇਰੇ ਮੋਸਮ ਨੂੰ ਵੇਖਦਿਆਂ ਪੰਛੀਆਂ ਲੱਈਮ ਮਿੱਟੀ ਦੇ ਕਟੋਰੇ ਸਹਿਰ ਵਿੱਚ ਵੱਖ ਵੱਖ ਥਾਵਾਂ ਤੇ ਰੱਖਣ ਲੱਈ ਪ੍ਰੋਗਰਾਮ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਕਰਵਾਇਆਂ ਗਿਆਂ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੁੰਦਨ ਗੋਗੀਆ ਮੇਅਰ ਪਟਿਆਲਾ ਨੇ ਸਿਰਕਤ ਕੀਤੀ ਇਸ ਮੋਕੇ ਮਿੱਟੀ ਦੇ ਕਟੋਰੇ ਵੰਡਦਿਆਂ ਮੇਅਰ ਗੋਗੀਆ ਨੇ ਕਿਹਾ ਗਿਆਨ ਜਯੋਤੀ ਐਜੂਕੇਸਨ ਦੇ ਪ੍ਰਧਾਨ ਉਪਕਾਰ ਸਿੰਘ ਵਲੋ ਗਰਮੀ ਦੇ ਵਧੇਰੇ ਮੋਸਮ ਨੂੰ ਵੇਖਦਿਆਂ ਪੰਛੀਆ ਲੱਈ ਮਿੱਟੀ ਦੇ ਕਟੋਰੇ ਵੰਡਣਾ ਸਲਾਘਾਯੋਗ ਉਪਰਾਲਾ ਹੈ।ਇਹਨਾ ਵਲੋ ਹਰ ਸਾਲ ਪਾਰਕਾ,ਚੋਕਾ, ਬਾਰਾਂਦਰੀ ਗਾਰਡਨ,ਵੱਖ ਵੱਖ ਥਾਵਾਂ ਤੇ ਮਿੱਟੀ ਦੇ ਕਟੋਰੇ ਵੰਡੇ ਗ ਏ ਬੇਜਬਾਨ ਪੰਛੀ ਪਾਣੀ ਦੀ ਕਮੀ ਕਾਰਨ ਬੇਹਾਲ ਨਾ ਸਕਣ।ਇਸ ਮੋਕੇ ਅਨੀਲ ਸਰਮਾ,ਪਵਨ ਗੋਇਲ,ਚੇਅਰਮੈਨ ਹਰੀਸ ਸਾਹਨੀ,ਡਾ ਤੀਰਥ ਗਰਗ,ਦਵਿੰਦਰ ਸਿੰਘ,ਸੰਟੀ ਜੀ ਚਰਨਪਾਲ ਸਿੰਘ,ਪੂਰਨ ਸੁਵਾਮੀ ਅਨੀਲ ਸਰਮਾਂ ਲਾਇਬੇਰੀਅਨ ਤੇ ਆਮ ਪਬਲਿਕ ਜਿਨਾਂ ਨੂੰ ਮਿੱਟੀ ਦੇ ਕਟੋਰਿਆ ਦਾ ਲੰਗਰ ਲਗਾਇਆ ਗਿਆਂ