 
                                             
                                  National
                                 
                                    
  
    
  
  0
                                 
                                 
                              
                              
                              
                              ਭਾਰਤ ਸਾਲ 20231 ਤੱਕ ਹੀ ਇਹ ਮੀਲ ਪੱਥਰ ਹਾਸਲ ਕਰ ਸਕੇਗਾ : ਡਿਪਟੀ ਗਵਰਨਰ ਮਾਈਕਲ ਪਾਤਰਾ
- by Jasbeer Singh
- July 13, 2024
 
                              ਭਾਰਤ ਸਾਲ 20231 ਤੱਕ ਹੀ ਇਹ ਮੀਲ ਪੱਥਰ ਹਾਸਲ ਕਰ ਸਕੇਗਾ : ਡਿਪਟੀ ਗਵਰਨਰ ਮਾਈਕਲ ਪਾਤਰਾ ਨਵੀਂ ਦਿੱਲੀ : ਭਾਰਤ ਸਾਲ 20231 ਤੱਕ ਹੀ ਇਹ ਮੀਲ ਪੱਥਰ ਹਾਸਲ ਕਰ ਸਕੇਗਾ ਬਾਰੇ ਬੋਲਦਿਆਂ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਪਾਤਰਾ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ `ਚ ਚੱਲ ਰਹੇ ਉਛਾਲ `ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਸਾਲ 2048 ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਭਾਰਤ ਸਾਲ 20231 ਤੱਕ ਹੀ ਇਹ ਮੀਲ ਪੱਥਰ ਹਾਸਲ ਕਰ ਸਕੇਗਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਲ 2068 ਤੱਕ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਪਾਤਰਾ ਮੁਤਾਬਕ ਭਾਰਤ ਆਪਣੇ ਅਭਿਲਾਸ਼ੀ ਟੀਚਿਆਂ ਨੂੰ ਹਾਸਲ ਕਰਨ ਲਈ ਲਗਾਤਾਰ ਨਵੇਂ ਕਦਮ ਚੁੱਕ ਰਿਹਾ ਹੈ, ਅਜਿਹੇ `ਚ ਆਉਣ ਵਾਲੇ ਦਹਾਕੇ `ਚ ਭਾਰਤ ਦੂਜੇ ਦੇਸ਼ਾਂ ਤੋਂ ਅੱਗੇ ਨਿਕਲ ਜਾਵੇਗਾ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     