post

Jasbeer Singh

(Chief Editor)

Latest update

ਬਾਲ ਵਿਆਹ ਦੀ ਪ੍ਰਥਾ ਨੂੰ ਖਤਮ ਕਰਨ ਦੀ ਥਾਂ ਇਰਾਕ ਚੱਲ ਰਿਹਾ ਲੜਕੀਆਂ ਦੇ ਵਿਆਹ 18 ਦੀ ਥਾਂ 9 ਸਾਲ ਵਿਚ ਹੀ ਕਰਨ ਦੀ ਯੋਜਨ

post-img

ਬਾਲ ਵਿਆਹ ਦੀ ਪ੍ਰਥਾ ਨੂੰ ਖਤਮ ਕਰਨ ਦੀ ਥਾਂ ਇਰਾਕ ਚੱਲ ਰਿਹਾ ਲੜਕੀਆਂ ਦੇ ਵਿਆਹ 18 ਦੀ ਥਾਂ 9 ਸਾਲ ਵਿਚ ਹੀ ਕਰਨ ਦੀ ਯੋਜਨਾ ਤੇ ਕਾਰਜ ਇਰਾਕ : ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਬਾਲ ਵਿਆਹ ਨੂੰ ਕਾਫੀ ਹੱਦ ਤੱਕ ਖਤਮ ਕੀਤੇ ਜਾਣ ਦੀ ਕਵਾਇਦ ਦੇ ਚਲਦਿਆਂ ਵਿਆਹ ਦੀ ਉਮਰ ਘੱਟੋ ਘਟ 18 ਰੱਖੀ ਗਈ ਹੈ। ਬੇਸ਼ਕ ਉਹ ਮੰੁਡਾ ਹੋਵੇ ਜਾਂ ਕੁੜੀ ਪਰ ਇਰਾਕ ਵਲੋਂ ਹਾਲ ਹੀ ਵਿਚ ਕੁੜੀਆਂ ਲਈ ਵਿਆਹ ਦੀ ਉਮਰ 18 ਤੋਂ ਵੀ ਘਟਾ ਕੇ 9 ਸਾਲ ਕਰਨ ਦੀ ਯੋਜਨਾ ਤੇ ਕਾਰਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਭਾਰਤ ਸਰਕਾਰ ਵਲੋਂ ਵਿਆਹ ਕਰਵਾਉਣ ਦੀ ਉਮਰ 18 ਤੋਂ ਵੀ ਵਧਾ ਕੇ 21 ਕਰ ਦਿੱਤੀ ਗਈ ਹੈ।

Related Post