post

Admin

(Chief Editor)

National

ਜੰਮੂ ਕਸ਼ਮੀਰ: ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ

post-img

ਜੰਮੂ ਕਸ਼ਮੀਰ: ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਸ੍ਰੀਨਗਰ, 27 ਜੁਲਾਈ : ਜੰਮੂ ਕਸ਼ਮੀਰ ਦੇ ਕੁੱਪਵਾੜਾ ਸੈਕਟਰ ਵਿਚ ਐੱਲ. ਓ. ਸੀ. ਨਜ਼ਦੀਕ ਹੋਈ ਗੋਲੀਬਾਰੀ ਵਿਚ ਸੈਨਾ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਕਸ਼ਮੀਰ ਵਿਚ ਤ੍ਰੇਹਗਾਮ ਸੈਕਟਰ ਦੀ ਕੁਮਕਾਡੀ ਪੋਸਟ ਨਜ਼ਦੀਕ ਗੋਲੀਬਾਰੀ ਹੋਈ ਹੈ, ਜਿਸ ਕਾਰਨ ਤਿੰਨ ਜਵਾਨ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।

Related Post

Instagram