post

Jasbeer Singh

(Chief Editor)

National

ਭੂਚਾਲ ਕਾਰਨ ਕੰਬਿਆ ਝਾਰਖੰਡ

post-img

ਭੂਚਾਲ ਕਾਰਨ ਕੰਬਿਆ ਝਾਰਖੰਡ ਰਾਂਚੀ : ਝਾਰਖੰਡ `ਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗੲ ੇ। ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ ਝਾਰਖੰਡ `ਚ ਕਈ ਥਾਵਾਂ `ਤੇ ਲਗਭਗ 5 ਸੈਕਿੰਡ ਤੱਕ ਧਰਤੀ ਕੰਬਦੀ ਰਹੀ । ਪ੍ਰਾਪਤ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ `ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹ ੈ। ਭੂਚਾਲ ਦਾ ਕੇਂਦਰ ਝਾਰਖੰਡ ਦੇ ਖਸਰਾਂਵਾ ਜ਼ਿਲ੍ਹੇ ਤੋਂ 13 ਕਿਲੋਮੀਟਰ ਦੂਰ ਸੀ । ਲਗਾਤਾਰ ਝਟਕਿਆਂ ਕਾਰਨ ਲੋਕ ਡਰਦੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ।

Related Post