John Abraham ਨੇ ਫੈਨਜ਼ ਨੂੰ ਗਿਫ਼ਟ ਕੀਤੇ ਬਾਈਕਿੰਗ ਜੁੱਤੇ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
- by Aaksh News
- May 3, 2024
ਜੌਨ ਅਬ੍ਰਾਹਮ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕ ਨੂੰ ਬਾਈਕਿੰਗ ਜੁੱਤੇ ਦਾ ਇੱਕ ਜੋੜਾ ਗਿਫਟ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਕਸ਼ੈ ਕੇਦਾਰੀ, ਜੋ ਆਪਣੇ ਟਵਿੱਟਰ (x) ਬਾਇਓ ਵਿੱਚ ਆਪਣੇ ਆਪ ਨੂੰ 'ਜੌਨ ਅਬ੍ਰਾਹਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ' ਦੱਸਦਾ ਹੈ, ਨੇ ਬੁੱਧਵਾਰ ਨੂੰ ਜੌਨ ਨਾਲ ਆਪਣਾ ਵੀਡੀਓ ਸਾਂਝਾ ਕੀਤਾ। ਅਦਾਕਾਰ ਜੌਨ ਅਬ੍ਰਾਹਮ ਇੰਡਸਟਰੀ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਹਨ। ਸਕਰੀਨ 'ਤੇ ਜੌਨ ਜਿੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ, ਉਹ ਅਸਲ ਜ਼ਿੰਦਗੀ ਵਿਚ ਵੀ ਓਨਾ ਹੀ ਮਜ਼ਬੂਤ ਹੈ। ਅਦਾਕਾਰ ਸੁਪਰਬਾਈਕ ਦਾ ਵੀ ਬਹੁਤ ਸ਼ੌਕੀਨ ਹੈ। ਜੌਨ ਅਬ੍ਰਾਹਮ ਕੋਲ ਸੁਜ਼ੂਕੀ ਹਾਯਾਬੁਸਾ, ਡੁਕਾਟੀ ਪੈਨਿਗਲ V4, ਆਦਿ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਬਾਈਕਜ਼ ਹਨ। ਪੰਜਾਬੀ ਖ਼ਬਰਾਂ ਮਨੋਰੰਜਨ ਬਾਲੀਵੁੱਡ John Abraham ਨੇ ਫੈਨਜ਼ ਨੂੰ ਗਿਫ਼ਟ ਕੀਤੇ ਬਾਈਕਿੰਗ ਜੁੱਤੇ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ ਜੌਨ ਅਬ੍ਰਾਹਮ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕ ਨੂੰ ਬਾਈਕਿੰਗ ਜੁੱਤੇ ਦਾ ਇੱਕ ਜੋੜਾ ਗਿਫਟ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਕਸ਼ੈ ਕੇਦਾਰੀ, ਜੋ ਆਪਣੇ ਟਵਿੱਟਰ (x) ਬਾਇਓ ਵਿੱਚ ਆਪਣੇ ਆਪ ਨੂੰ 'ਜੌਨ ਅਬ੍ਰਾਹਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ' ਦੱਸਦਾ ਹੈ, ਨੇ ਬੁੱਧਵਾਰ ਨੂੰ ਜੌਨ ਨਾਲ ਆਪਣਾ ਵੀਡੀਓ ਸਾਂਝਾ ਕੀਤਾ। Posted By Seema Rall Publish Date: Thu, 02 May 2024 03:52 PM (IST) Updated Date: Thu, 02 May 2024 04:55 PM (IST) Facebook Twitter Whatsapp John Abraham ਨੇ ਫੈਨਜ਼ ਨੂੰ ਗਿਫ਼ਟ ਕੀਤੇ ਬਾਈਕਿੰਗ ਜੁੱਤੇ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਦਾਕਾਰ ਜੌਨ ਅਬ੍ਰਾਹਮ ਇੰਡਸਟਰੀ ਦੇ ਸਭ ਤੋਂ ਫਿੱਟ ਅਦਾਕਾਰਾਂ ਵਿੱਚੋਂ ਇੱਕ ਹਨ। ਸਕਰੀਨ 'ਤੇ ਜੌਨ ਜਿੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ, ਉਹ ਅਸਲ ਜ਼ਿੰਦਗੀ ਵਿਚ ਵੀ ਓਨਾ ਹੀ ਮਜ਼ਬੂਤ ਹੈ। ਅਦਾਕਾਰ ਸੁਪਰਬਾਈਕ ਦਾ ਵੀ ਬਹੁਤ ਸ਼ੌਕੀਨ ਹੈ। ਜੌਨ ਅਬ੍ਰਾਹਮ ਕੋਲ ਸੁਜ਼ੂਕੀ ਹਾਯਾਬੁਸਾ, ਡੁਕਾਟੀ ਪੈਨਿਗਲ V4, ਆਦਿ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਬਾਈਕਜ਼ ਹਨ। ਇਸ ਦੌਰਾਨ ਹੁਣ ਅਦਾਕਾਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ, ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਹ ਵੀ ਪੜ੍ਹੋ ਹੇਮਾ ਮਾਲਿਨੀ ਤੇ ਧਰਮਿੰਦਰ ਦੇ ਵਿਆਹ ਦੇ ਪੂਰੇ ਹੋਏ 44 ਸਾਲ, Dream Girl ਨੇ ਹੀਮੈਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓਹੇਮਾ ਮਾਲਿਨੀ ਤੇ ਧਰਮਿੰਦਰ ਦੇ ਵਿਆਹ ਦੇ ਪੂਰੇ ਹੋਏ 44 ਸਾਲ, Dream Girl ਨੇ ਹੀਮੈਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ ਜੌਨ ਨੇ ਫੈਨਜ਼ ਨੂੰ ਦਿੱਤਾ ਸ਼ਾਨਦਾਰ ਤੋਹਫਾ ਜੌਨ ਅਬ੍ਰਾਹਮ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕ ਨੂੰ ਬਾਈਕਿੰਗ ਜੁੱਤੇ ਦਾ ਇੱਕ ਜੋੜਾ ਗਿਫਟ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਕਸ਼ੈ ਕੇਦਾਰੀ, ਜੋ ਆਪਣੇ ਟਵਿੱਟਰ (x) ਬਾਇਓ ਵਿੱਚ ਆਪਣੇ ਆਪ ਨੂੰ 'ਜੌਨ ਅਬ੍ਰਾਹਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ' ਦੱਸਦਾ ਹੈ, ਨੇ ਬੁੱਧਵਾਰ ਨੂੰ ਜੌਨ ਨਾਲ ਆਪਣਾ ਵੀਡੀਓ ਸਾਂਝਾ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.