
ਜਾਣੋ ਕਿਹੜੀ ਰਾਸ਼ੀਆਂ ਵਾਲਿਆਂ ਨੂੰ ਮਿਲੇਗੀ ਸਫਲਤਾ ਅਤੇ ਸੁਪਨੇ ਹੋਣਗੇ ਸਾਕਾਰ.....
- by Jasbeer Singh
- September 13, 2024
-1726225408.jpg)
ਮੇਖ : ਯਤਨ ਕਰਨ ’ਤੇ ਆਪ ਦੀ ਪ੍ਰੋਗਰਾਮਿੰਗ-ਪਲਾਨਿੰਗ ’ਚੋਂ ਨਾ ਸਿਰਫ ਕੋਈ ਰੁਕਾਵਟ ਮੁਸ਼ਕਲ ਹਟੇਗੀ, ਬਲਕਿ ਹਰ ਫਰੰਟ ’ਤੇ ਬਿਹਤਰੀ ਵੀ ਹੋਵੇਗੀ, ਕੋਈ ਸਕੀਮ ਵੀ ਸਿਰੇ ਚੜ੍ਹ ਸਕਦੀ ਹੈ।ਪਰਿਵਾਰ ਦੇ ਕੁਝ ਮੈਂਬਰ ਆਪਣੇ ਸੁਭਾਅ ਤੋਂ ਤੁਹਾਡੇ ਲਈ ਚਿੜਚਿੜੇਪਣ ਦੀ ਵਜਾਹ ਬਣ ਸਕਦਾ ਬ੍ਰਿਖ : ਖਾਣ-ਪੀਣ ’ਚ ਉਨ੍ਹਾਂ ਦੀ ਵਰਤੋਂ ਪਰੇਹਜ਼ ਨਾਲ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ, ਕਿਉਂਕਿ ਸਿਤਾਰਾ ਪੇਟ ਪੱਖੋਂ ਪ੍ਰੇਸ਼ਾਨੀ ਦੇਣ ਵਾਲਾ ਹੈ। ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਵੈਸੇ ਗਲੇ ’ਚ ਖਰਾਬੀ ਦਾ ਡਰ ਰਹੇਗਾ। ਕਰਕ : ਨਾ ਚਾਹੁੰਦੇ ਹੋਏ ਵੀ ਆਪ ਨੂੰ ਵੈਰ-ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਸਫਰ ਟਾਲ ਦਿਓ, ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ, ਨੁਕਸਾਨ ਦਾ ਡਰ। ਸਿੰਘ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ-ਸਾਮਾਜਿਕ ਕੰਮਾਂ ’ਚ ਧਿਆਨ, ਹਰ ਪੱਖੋਂ ਬਿਹਤਰੀ ਹੋਵੇਗੀ।ਨਫਰਤ ਦੀ ਭਾਵਨਾ ਮਹਿੰਗੀ ਪੈ ਸਕਦੀ ਹੈ ਇਹ ਨਾ ਕੇਵਲ ਤੁਹਾਡੀ ਸਹਿਣ ਸ਼ਕਤੀ ਨੂੰ ਘਟਾਉਂਦੀ ਹੈ ਬਲਕਿ ਤੁਹਾਡੇ ਗਿਆਨ ਨੂੰ ਜ਼ਰ ਲਗਾ ਦੇਂਦੀ ਹੈ ਅਤੇ ਰਿਸ਼ਤਿਆਂ ਵਿਚ ਹਮੇਸ਼ਾ ਲਈ ਦਰਾਰ ਪਾ ਦਿੰਦੀ ਹੈ। ਤੁਹਾਨੂੰ ਸਮੇਂ ਅਤੇ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਅਤੇ ਚਣੌਤੀਆਂ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਧਾਰਮਿਕ ਸਥੂਲ ਜਾਂ ਸਬੰਧੀ ਦੇ ਨਾਲ ਜਾਣ ਦੀ ਸੰਭਾਵਨਾ ਹੈ। ਕੰਨਿਆ : ਕਿਉਂਕਿ ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਮਜ਼ਬੂਤ ਹੈ, ਇਸ ਲਈ ਆਪ ਦੇ ਯਤਨ ਸਿਰੇ ਚੜ੍ਹਣਗੇ, ਤੇਜ ਪ੍ਰਭਾਵ-ਦਬਦਬਾ ਵੀ ਬਣਿਆ ਰਹੇਗਾ।ਆਪਣੇ ਜੀਵਨ ਸਾਥੀ ਦੇੇ ਮਾਮਲੇ ਵਿਚ ਗੈਰ ਜ਼ਰੂਰੀ ਅੜਚਣ ਅੜਾਉਣ ਤੋਂ ਬਚੋ ਆਪਣੇ ਕੰਮ ਨਾਲ ਕੰਮ ਰੱਖਣਾ ਬੇਹਤਰ ਹੋਵੇਗਾ ਘੱਟ ਤੋਂ ਘੱਟ ਦਖਲ਼ ਦੇਵੋ ਨਹੀਂ ਤਾਂ ਇਸ ਤੋੋਂ ਨਿਰਭਰਤਾ ਵੱਧ ਸਕਦੀ ਹੈ. ਗੁਪਤ ਸੰਬੰਧ ਤੁਹਾਡੀ ਪ੍ਰਤਿਸ਼ਠਾ ਨੂੰ ਖਰਾਬ ਕਰ ਸਕਦੇ ਹਨ। ਦਫਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਚੀਜਾਂ ਤੁਹਾਡੇ ਪੱਖ ਵਿਚ ਝੁਕੀ ਨਜ਼ਰ ਆਉਣਗੀਆਂ ਤੁਲਾ : ਜਨਰਲ ਤੌਰ ’ਤੇ ਆਪ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ, ਕਾਰੋਬਾਰੀ ਭੱਜਦੌੜ ਅਤੇ ਵਿਅਸਤਾ ਬਣੀ ਰਹੇਗੀ। ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਵੀ ਹਟੇਗੀ, ਕੰਮਕਾਜੀ ਟੂਰਿੰਗ ਫਰੂਟਫੁਲ ਰਹੇਗੀ।ਪਰਿਵਾਰ ਦੀ ਸਥਿਤੀ ਅੱਜ ਵੈਸੀ ਨਹੀਂ ਰਹੇਗੀ ਜਿਵੇਂ ਤੁਸੀ ਸੋਚਦੇ ਹੋ ਅੱਜ ਘਰ ਵਿਚ ਕਿਸੇ ਵਿਵਾਦ ਜਾਂ ਨਾਰਾਜ਼ਗੀ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿਚ ਖੁਦ ਨੂੰ ਕਾਬੂ ਰੱਖੋ ਧਨੁ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰੋ। ਮਾਤਾ ਪਿਤਾ ਦੀ ਮਦਦ ਨਾਲ ਤੁਸੀ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੋਂਗੇਂ। ਅਜਿਹੇ ਮੁੱਦਿਆਂ ਤੇ ਗੱਲ ਕਰਨ ਤੋਂ ਬਚੋ ਜਿਨਾਂ ਨੂੰ ਲੈ ਕੇ ਪਿਆਰ ਤੋਂ ਵਾਦ ਵਿਵਾਦ ਹੋਣ ਦੀ ਸੰਭਾਵਨਾ ਹੈ। ਰੋਮਾਂਸ ਦਾ ਤੁਹਾਡੇ ਦਿਲ ਤੇ ਕਬਜਾ ਹੈ ਮਕਰ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਵੈਸੇ ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਵੀ ਡਰ ਰਹੇਗਾ। ਕੁੰਭ : ਟੀਚਿੰਗ, ਕੋਚਿੰਗ, ਮੈਡੀਸਨ, ਡਿਜ਼ਾਈਨਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।ਬੇਕਾਰ ਦੇ ਖਿਆਲਾਂ ਵਿਚ ਆਪਣੀ ਉਰਜਾ ਬਰਬਾਦ ਨਾ ਕਰੋ ਬਲ ਕਿ ਇਸ ਨੂੰ ਸਹੀ ਦਿਸ਼ਾ ਵਿਚ ਲਗਾਉ। ਅੱਜ ਤੁਹਾਨੂੰ ਆਪਣੇ ਭਰਾ ਅਤੇ ਭੈਣ ਦੀ ਮਦਦ ਨਾਲ ਧੰਨ ਲਾਭ ਹੋਣ ਦੀ ਸੰਭਾਵਨਾ ਮੀਨ : ਅਫਸਰਾਂ, ਵੱਡੇ ਲੋਕਾਂ ਦੇ ਰੁਖ ’ਚ ਨਰਮੀ ਰਹੇਗੀ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਦੀ ਕੋਈ ਮੁਸ਼ਕਲ ਵੀ ਰਸਤੇ ’ਚੋਂ ਹਟ ਸਕਦੀ ਹੈ, ਸ਼ਤਰੂ ਵੀ ਕਮਜ਼ੋਰ ਰਹਿਣਗੇ।ਤਾਂ ਹਮੇਸ਼ਾ ਖੁਸ਼ ਰਹੋ ਫਿਰ ਮਿਲਾਂਗੇ ਨਵੇਂ ਰਾਸ਼ੀਫਲ ਅਤੇ ਨਵੀਆਂ ਸੂਝ-ਬੂਝ ਦੇ ਨਾਲ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.