post

Jasbeer Singh

(Chief Editor)

Latest update

ਸਿੰਘ ਰਾਸ਼ੀ: ਠੰਡੀਆਂ ਵਸਤਾਂ ਦੀ ਵਰਤੋਂ ਸਾਵਧਾਨੀ ਨਾਲ....

post-img

"ਮੇਖ : ਜਨਰਲ ਤੌਰ ਤੇ ਸਟ੍ਰਾਂਗ ਸਿਤਾਰਾ, ਆਪ ਦੇ ਕਦਮ ਨੂੰ ਬੜਤ ਵੱਲ ਰੱਖਨ ਵਾਲਾ ਯਤਨ ਕਰਨ ਤੇ ਆਪ ਦਾ ਕੋਈ ਉਲਝਿਆ ਰੁਕਿਆ ਪ੍ਰੋਗਰਾਮ ਕੁਝ ਅੱਗੇ ਵੱਧ ਸਕਦਾ ਹੈ ਬ੍ਰਿਖ: ਕਿਸੇ ਅਦਾਲਤੀ ਕੰਮ ਲਈ ਆਪ ਦੀ ਭੱਜਦੌੜ ਰੰਗਾ ਨਤੀਜਾ ਦੇਣ ਵਾਲੀ ਹੈ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ। ਮਿਥੁਨ : ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ਤੇ ਬਿਜ਼ੀ ਅਤੇ ਐਕਿਟਵ ਰੱਖੇਗਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ। ਕਰਕ : ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫ਼ਰਟੇਬਲ ਰਹੇਗੀ, ਆਪਣਾ ਖੁਦ ਦਾ ਕੰਮ ਕਰਨ ਵਾਲਿਆਂ ਨੂੰ ਵੀ ਆਪਣੇ ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ। ਸਿੰਘ : ਵਪਾਰ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਆਪ ਨੂੰ ਆਪਣੇ ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਰ ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰੋ। ਕੰਨਿਆ : ਉਲਝਣਾਂ-ਮੁਸ਼ਕਿਲਾਂ ਉਭਰ ਕੇ ਆਪ ਦੇ ਕਿਸੇ ਬਣੇ ਬਣਾਏ ਕੰਮ ਨੂੰ ਵਿਗਾੜ ਸਕਦੀਆਂ ਹਨ। ਇਸ ਲਈ ਪੂਰੀ ਤਰ੍ਹਾਂ ਅਹਿਤਿਆਤ ਰੱਖਣੀ ਸਹੀ ਰਹੇਗੀ। ਤੁਲਾ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ, ਅਰਥ ਦਸ਼ਾ ਬਿਹਤਰ ਰੱਖਣ ਅਤੇ ਕੰਮਕਾਜੀ ਟੂਰਿੰਗ ਦਾ ਬਿਹਤਰ ਨਤੀਜਾ ਦੇਣ ਵਾਲਾ। ਬ੍ਰਿਸ਼ਚਕ : ਰਾਜਕੀਯ ਕੰਮਾਂ ਲਈ ਆਪ ਦੀ ਭੱਜਦੌੜ ਰੰਗਾ ਨਤੀਜਾ ਦੇਵੇਗੀ, ਅਫ਼ਸਰ ਵੀ ਸਾਫ਼ਟ-ਸੁਪੌਰਟਿਵ ਅਤੇ ਹਮਦਰਦਾਲਾ ਰੁਖ ਰਖਣਗੇ। ਧਨੁ : ਜਨਰਲ ਸਿਤਾਰਾ ਸਟ੍ਰਾਂਗ, ਇਰਾਦਿਆਂ ’ਚ ਸਫ਼ਲਤਾ ਮਿਲੇਗੀ, ਨੇਕ ਕੰਮਾਂ ’ਚ ਰੁਚੀ, ਵੈਸੇ ਜਨਰਲ ਤੌਰ 'ਤੇ ਆਪ ਹਾਵੀ-ਪ੍ਰਭਾਵੀ ਰਹੋਗੇ। ਮਕਰ : ਪੂਰੀ ਸੰਭਾਲ ਅਤੇ ਖਾਣ-ਪੀਣ ’ਚ ਅਹਿਤਿਆਤ ਵਰਤਨ ਦੇ ਬਾਵਜੂਦ ਵੀ ਸਿਹਤ ਵਿਗੜੀ ਰਹਿਣ ਦਾ ਡਰ, ਸਫ਼ਰ ਵੀ ਟਾਲ ਦੇਣਾ ਸਹੀ ਰਹੇਗਾ। ਕੁੰਭ : ਕਾਰੋਬਾਰੀ ਦਸ਼ਾ ਰੰਗੀ, ਸਫ਼ਲਤਾ ਸਾਥ ਦੇਵੇਗੀ, ਮਾਣ-ਇੱਜ਼ਤ ਦੀ ਪ੍ਰਾਪਤੀ, ਪਰਿਵਾਰਿਕ ਮੋਰਚੇ 'ਤੇ ਸਥਿਤੀ ਬਿਹਤਰ ਰਹੇਗੀ। ਮੀਨ :ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਨਾ ਛਡਣਗੇ, ਇਸ ਲਈ ਆਪਣੇ ਆਪ ਨੂੰ ਬਚਾ ਕੇ ਰੱਖੋ।"ਇਹ ਸੀ ਅੱਜ ਦਾ ਰੋਜ਼ਾਨਾ ਰਾਸ਼ੀਫਲ।

Related Post