

ਪਿੰਡ ਪੇਦਨੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ -ਜਿਲਾ ਯੂਥ ਪ੍ਰਧਾਨ ਪਟਿਆਲਾ ਸੰਜੀਵ ਕਾਲੂ ਨੇ ਕੀਤੀ ਸਿਰਕਤ ਨਾਭਾ,13 ਅਕਤੂਬਰ 2025 : ਕਮੇਟੀ ਡਾ. ਭੀਮ ਰਾਉ ਅੰਬੇਦਕਰ ਵੈਲਫੇਅਰ ਸੁਸਾਇਟੀ ਰਜਿ.ਪੇਦਨੀ ਖੁਰਦ ਪ੍ਧਾਨ ਰੂਬੀ ਪੇਦਨੀ ਪੰਚ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਦਾ ਪ੍ਕਾਸ਼ ਦਿਹਾੜਾ ਮਨਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਸੰਜੀਵ ਸਰਮਾ ਕਾਲੂ ਜ਼ਿਲ੍ਹਾ ਪ੍ਧਾਨ ਯੂਥ ਕਾਂਗਰਸ ਪਟਿਆਲਾ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦੀ ਜ਼ਰੂਰਤ ਹੈ। ਉਹਨਾਂ ਨੇ ਆਪਸੀ ਏਕਤਾ ਤੇ ਸਮਾਨਤਾ ਦਾ ਸੁਨੇਹਾ ਦਿੱਤਾ।ਇਸ ਮੌਕੇ ਪ੍ਰਧਾਨ ਹੁਸ਼ਿਆਰ ਸਿੰਘ ਕੈਦੁਪਰ, ਪ੍ਰਧਾਨ ਰਘਵੀਰ ਸਿੰਘ ਰੋਡਾ ਸਰਪੰਚ,ਐਮ. ਸੀ. ਅਮਰਪ੍ਰੀਤ ਸਿੰਘ ਬੌਬੀ, ਰਿਦਮ ਸ਼ਰਮਾ,ਗੁਰਦਰਸ਼ਨ ਸਿੰਘ ਜਨਰਲ ਸਕੱਤਰ, ਖਜਾਨਚੀ ਲਵਪ੍ੀਤ ਸਿੰਘ, ਮੀਤ ਪ੍ਧਾਨ ਰਾਜਿੰਦਰ ਸਿੰਘ,ਸੀਨੀ. ਮੀਤ ਪ੍ਰਧਾਨ ਅਮਰਜੀਤ ਸਿੰਘ, ਜੁਆਇੰਟ ਸਕੱਤਰ ਮਨਜੀਤ ਸਿੰਘ, ਪੋ੍. ਸਕੱਤਰ ਹਰਭਜਨ ਸਿੰਘ, ਗੁਰਮਿੰਦਰ ਸਿੰਘ ਮਿਸਤਰੀ, ਮੰਗਤ ਰਾਮ, ਬਲਵਿੰਦਰ ਸਿੰਘ, ਸੁਖਵੀਰ ਸਿੰਘ, ਤੇਜਿੰਦਰ ਸਿੰਘ, ਸੁੰਦਰਪ੍ਰੀਤ ਸਿੰਘ,ਦਲਜੀਤ ਸਿੰਘ, ਰਾਜ ਕੁਮਾਰ, ਗਗਨਦੀਪ ਸਿੰਘ, ਕਰਨੈਲ ਸਿੰਘ ਆਦਿ ਤੋਂ ਇਲਾਵਾ ਸਮੂਹ ਸੰਗਤਾਂ ਹਾਜ਼ਰ ਸਨ।