

ਚਿਤਾ ਨੂੰ ਅੱਗ ਲੱਗਦੇ ਹੀ ਜਿੰਦਾ ਹੋ ਉਠਿਆ ਵਿਅਕਤੀ ਰਾਜਸਥਾਨ : ਇਥੇ ਇਕ ਅਜੀਬ ਘਟਨਾ ਪਾਵਰੀ ਜਦੋਂ ਇੱਕ ਵਿਅਕਤੀ ਜਿੰਦਾ ਹੋ ਉਠਿਆ । ਦਰਅਸਲ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਅਤੇ ਘਰ ਵਿਚ ਰੋਦਾ ਪਿਟਣਾ ਪਿਆ ਹੋਇਆ ਸੀ । ਪਰਿਵਾਰ ਨੇ ਅੰਤਮ ਸਸਕਾਰ ਲਈ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ। ਚਿਤਾ ਤਿਆਰ ਸੀ । ਮ੍ਰਿਤਕ ਵਿਅਕਤੀ ਨੂੰ ਉਸ ਉਪਰ ਲਿਟਾ ਦਿੱਤਾ ਗਿਆ ਅਤੇ ਅੱਗ ਲਾ ਦਿੱਤੀ ਗਈ । ਅਚਾਨਕ ਮ੍ਰਿਤਕ ਵਿਅਕਤੀ ਉਠ ਬੈਠਾ ਅਤੇ ਰੌਲਾ ਪਾਉਣ ਲੱਗਾ ਤਾਂ ਉਸ ਨੂੰ ਬਚਾਇਆ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam