(Chief Editor)
ਆਈਸਲੈਂਡ ਦਾ ਜਵਾਲਾਮੁਖੀ ਫਿਰ ਫਟਿਆ ਆਈਸਲੈਂਡ : ਆਈਸਲੈਂਡ ਦਾ ਜਵਾਲਾਮੁਖੀ ਇੱਕ ਵਾਰ ਫਿਰ ਫਟ ਗਿਆ ਹੈ । 3 ਸਾਲਾਂ ਚ 10ਵੀਂ ਵਾਰ ਜਵਾਲਾਮੁਖੀ ਫਟਿਆ ਅਤੇ ਭਿਆਨਕ ਅੱਗ ਨਾਲ ਬਲਦਾ ਲਾਵਾ ਸੜਕਾਂ ਤੇ ਵਹਿਣ ਲੱਗਾ। ਦੇਸ਼ ਦੀ ਸਥਿਤੀ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ ।