

ਮੁਕਤਸਰ ਨੂੰ ਮਿਲਿਆ ਅਭਿਜੀਤ ਕਪਲਿਸ਼ ਦੇ ਰੂਪ ਵਿਚ ਨਵਾਂ ਡੀ. ਸੀ. ਮੁਕਤਸਰ : ਪੰਜਾਬ ਸਰਕਾਰ ਵਲੋਂ 2015 ਬੈਚ ਦੇ ਆਈ. ਏ. ਐਸ. ਅਧਿਕਾਰੀ ਅਭਿਜੀਤ ਕਪਲਿਸ਼ ਨੂੰ ਮੁਕਤਸਰ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ । ਦੱਸਣਯੋਗ ਹੈ ਕਿ ਅਭਿਜੀਤ ਕਪਲਿਸ਼ ਦੀ ਇਹ ਪੋਸਟਿੰਗ ਮੁਕਤਸਰ ਦੇ ਕੁੱਝ ਮਿੰਟ ਪਹਿਲਾਂ ਤੱਕ ਡੀ. ਸੀ. ਰਹੇ ਰਾਜੇਸ਼ ਤ੍ਰਿਪਾਠੀ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਮੁਅੱਤਲ ਹੋਣ ਦੇ ਚਲਦਿਆਂ ਹੋਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam