ਨੀਰਜ ਚੋਪੜਾ ਨੇ ਪੈਰਿਸ ਓਲੰਪਿਕ `ਚ ਜਿੱਤਿਆ ਚਾਂਦੀ ਦਾ ਤਗਮਾ ਪਾਕਿਸਤਾਨ ਦੇ ਨਦੀਮ ਨੇ ਸੋਨੇ ਦੇ ਤਗਮੇ `ਤੇ ਕੀਤਾ ਕਬਜ਼ਾ ਖੇਡਾਂ : ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਪੁਰਸ਼ ਜੈਵਲਿਨ ਥ੍ਰੋਅ ਫਾਈਨਲ ਵਿੱਚ 89.45 ਮੀਟਰ ਥਰੋਅ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਪਹਿਲੇ ਸਥਾਨ `ਤੇ ਰਹੇ, ਜਿਨ੍ਹਾਂ ਨੇ 92.97 ਮੀਟਰ ਸੁੱਟਿਆ। ਚੋਪੜਾ ਨੇ ਇਕ ਵਾਰ ਫਿਰ ਕੁਆਲੀਫਿਕੇਸ਼ਨ ਰਾਊਂਡ `ਚ 89.34 ਮੀਟਰ ਜੈਵਲਿਨ ਸੁੱਟ ਕੇ ਤਮਗਾ ਜਿੱਤਣ ਦੀਆਂ ਉਮੀਦਾਂ ਜਗਾਈਆਂ ਪਰ ਉਹ ਫਾਈਨਲ `ਚ ਨਦੀਮ ਨੂੰ ਪਿੱਛੇ ਨਹੀਂ ਛੱਡ ਸਕੇ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam